ਇਕ ਵਾਰ ਫਿਰ ਰਿਸ਼ਤੇ ਹੋਏ ਤਾਰ ਤਾਰ ਸੋਹਰੇ ਨੇ ਆਪਣੀ ਨੂੰਹ ਨਾਲ ਕੀਤਾ ਜਬਰ ਜਨਾਹ
1 min read

ਜ਼ਿਲਾਂ ਗੁਰਦਾਸਪੁਰ ਦੇ ਪਿੰਡ ਸਧਵਾ ਕਲਾਂ ਵਿਚ ਰਿਸ਼ਤੇ ਹੋਏ ਤਾਰ ਤਾਰ ਸੋਹਰੇ ਨੇ ਆਪਣੀ ਹੀ ਨੂੰਹ ਨਾਲ ਕੀਤਾ ਬਲਾਤਕਾਰ ਕਟਣਾ ਉਸ ਵੇਲੇ ਵਾਪਰੀ ਜਦੋ ਪੀੜਿਤ ਔਰਤ ਆਪਣੇ ਘਰ ਵਿਚ ਆਪਣੇ 18 ਮਹੀਨੇ ਦੇ ਬੇਟੇ ਨਾਲ ਇਕਲੀ ਆਪਣੇ ਘਰ ਵੀ ਰਾਤ ਸਮੇਂ ਸੋ ਰਹੀ ਸੀ ਕਿ ਪੀੜਿਤ ਦੇ ਸੋਹਰੇ ਨੇ ਉਸ ਨਾਲ ਜਬਰ ਜਨਾਹ ਕੀਤਾ ਪੀੜਤਾ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ