August 2, 2021

Aone Punjabi

Nidar, Nipakh, Nawi Soch

ਇੱਕ ਲੱਖ ਅੱਸੀ ਹਜ਼ਾਰ ਨਸ਼ੀਲੀ ਗੋਲੀਆਂ ਲਿਜਾ ਰਹੇ ਟਰਾਲੇ ਸਮੇਤ ਤਿੰਨ ਨਸ਼ਾ ਤਸਕਰ ਕਾਬੂ।

1 min read
  • ਡੀਜ਼ਲ ਵਾਲੀ ਟੈਂਕੀ ਚ ਬਣੀ ਗੁਪਤ ਜਗ੍ਹਾ ਤੇ ਲੁਕਾ ਕੇ ਲਿਆਂਦੀਆਂ ਜ਼ਾ ਰਹੀਆ ਸਨ ਰਾਜਸਥਾਨ ਤੋਂ ਨਸ਼ੀਲੀਆਂ ਗੋਲੀਆਂ।
ਨਸ਼ਿਆਂ ਤਹਿਤ ਪੁਲਿਸ ਦੁਆਰਾਂ ਵਿੱਢੀ ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਮਯਾਬੀ ਮਿਲੀ ਜਦ ਸੀਆਈਏ  ਸਟਾਫ  ਫਰੀਦਕੋਟ ਵੱਲੋਂ ਇੱਕ ਟਰਾਲੇ ਨੂੰ ਰੋਕ ਉਸ ਚ ਸਵਾਰ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜੋ ਰਾਜਸਥਾਨ ਵੱਲੋਂ ਨਸ਼ੀਲੀ ਗੋਲੀਆਂ ਲਿਆ ਕੇ ਅੱਗੇ ਸਪਲਾਈ ਕਰਦੇ ਸਨ।ਤਲਾਸ਼ੀ ਦੌਰਾਨ ਟਰੱਕ ਦੀ ਡੀਜ਼ਲ ਟੈਂਕੀ ਚ ਲਕੋ ਕੇ ਰੱਖੀਆ ਇੱਕ ਲੱਖ ਅੱਸੀ ਹਜ਼ਾਰ ਨਸ਼ੀਲੀ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਜਿਨ੍ਹਾਂ ਨੂੰ ਲੈਕੇ ਤਿਨਾ ਅਰੋਪਿਆ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਇ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

You may have missed