ਐਸਪੀਐਸ ਹਸਪਤਾਲ ਵੱਲੋਂ ਮੈਰਾਥਨ ਦੌੜ 26 ਸਤੰਬਰ ਨੂੰ
1 min read

ਇਕ ਸਿਹਤਮੰਦ ਜੀਵਨ ਲਈ ਤੁਹਾਡੇ ਦਿਲ ਦਾ ਸਵਸਥ ਹੋਣਾ ਬਹੁਤ ਜ਼ਰੂਰੀ ਹੈ ਅਤੇ ਐਸਪੀਐਸ ਹਸਪਤਾਲ, ਲੁਧਿਆਣਾ ਵੱਲੋਂ “ਦਿਲ ਕੀ ਦੌੜ” ਰਾਹੀਂ ਲੋਕਾਂ ਨੂੰ ਆਪਣੇ ਦਿਲ ਦੀ ਸੁਰੱਖਿਆ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜਿਹੜੀ ਮੈਰਾਥਨ ਦੌੜ 26 ਸਤੰਬਰ ਨੂੰ ਸਵੇਰੇ 5 ਵਜੇ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੇ ਹੋਏ ਐੱਸਪੀਐਸ ਹਸਪਤਾਲ, ਸ਼ੇਰਪੁਰ ਚੌਕ ਵਿਖੇ ਜਾ ਕੇ ਸੰਪੰਨ ਹੋਵੇਗੀ।