October 26, 2021

Aone Punjabi

Nidar, Nipakh, Nawi Soch

ਕਪੂਰਾ ਰੋੜ `ਤੇ ਸਥਿਤ ਬਿਜਲੀ ਘਰ ਵਿਖੇ ਰੋਸ ਰੈਲੀ ਕਰਨ ਉਪਰੰਤ ਨਵੇਂ ਬਿਜਲੀ ਕਨੂੰਨ ਦੀਆ ਕਾਪੀਆਂ ਸਾੜੀਆਂ ਗਈਆਂ

1 min read

ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਇੰਪਲਾਈਜ਼ ਅਤੇ ਇੰਜਨੀਅਰ ਦੇ ਸੱਦੇ ਤੇ ਬਿਜਲੀ ਬਿਲ
2021 ਨੂੰ ਰੱਦ ਕਰਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਮੁਲਾਜਮਾਂ ਵੱਲੋਂ ਕੋਟ
ਕਪੂਰਾ ਰੋੜ `ਤੇ  ਸਥਿਤ ਬਿਜਲੀ ਘਰ ਵਿਖੇ ਰੋਸ ਰੈਲੀ ਕਰਨ ਉਪਰੰਤ ਨਵੇਂ ਬਿਜਲੀ ਕਨੂੰਨ
ਦੀਆ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਇਕੱਤਰ ਬਿਜਲੀ ਮੁਲਾਜਮਾਂ ਵੱਲੋਂ ਕੇਂਦਰ ਦੀ
ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ ! ਇਸ ਮੌਕੇ ਬਿਜਲੀ ਮੁਲਾਜਮਾਂ ਨੂੰ
ਸੰਬੋਧਨ ਕਰਦਿਆਂ ਬੁਲਾਰਿਆ ਨੇ ਦੋਸ਼ ਲਾਇਆ ਕਿ ਕੇਂਦਰ ਦੀ ਸਰਕਾਰ ਲਗਾਤਾਰ ਬਿਜਲੀ
ਬੋਰਡਾਂ ਨੂੰ ਭੰਗ ਕਰਕੇ, ਸਾਰੀਆਂ ਸ਼ਕਤੀਆਂ ਆਪਣੇ ਹੱਥਾਂ ਚ ਲੈ ਕੇ , ਬਿਜਲੀ ਬੋਰਡ
ਨੂੰ ਕਾਰਪੋਰੇਟ ਘਰਾਣਿਆ ਨੂੰ ਸੌਂਪਣ ਲਈ  ਕਾਹਲੀ ਹੈ ! ਇਸ ਨਵੇਂ ਬਿਜਲੀ ਕਨੂੰਨ ਪਾਸ
ਹੋਣ ਨਾਲ ਬਿਜਲੀ ਹੋਰ ਵੀ ਮਹਿੰਗੀ ਹੋ ਜਾਵੇਗੀ ! ਭਾਰਤ ਦੇ ਸਮੁੱਚੇ ਬਿਜਲੀ ਬੋਰਡਾ ਦਾ
ਕੰਟਰੋਲ ਸੂਬਿਆਂ ਦੇ ਹੱਥੋਂ ਨਿਕਲ ਕੇ ਪੱਕੇ ਤੌਰ ਤੇ ਕੇਂਦਰ ਦੇ ਅਧੀਨ ਚਲਾ ਜਾਵੇਗਾ !
ਬਿਜਲੀ ਪੈਦਾ ਕਰਨਾ , ਬਿਜਲੀ ਵੰਡਣਾ, ਨਵੀਂ ਭਰਤੀ ਕਰਨਾ, ਮਨੈਜਮੈਂਟ ਦੀ ਭਰਤੀ ਕਰਨ
ਆਦਿ ਵਰਗੇ ਅਹਿਮ ਕੰਮ ਸਿੱਧੇ ਤੌਰ ਤੇ ਕੇਂਦਰ ਅਧੀਨ ਚਲੇ ਜਾਣਗੇ ! ਮਹਿਗਾਈ ਅਤੇ
ਬੇਰੋਜਗਾਰੀ ਦਾ ਸੰਤਾਪ ਭੋਗ ਰਹੇ ਲੋਕ ਹੋਰ ਵੀ ਧਰਾਤਲ ਵੱਲ ਚਲੇ ਜਾਣ ਗੇ ! ਇੱਕ ਹੋਰ
ਮਤੇ ਰਾਹੀ ਬਿਜਲੀ ਮੁਲਾਜਮਾਂ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ 6ਵੇਂ ਤਨਖਾਹ
ਕਮਿਸ਼ਨ ਦੀਆ ਤਰੁੱਟੀਆਂ ਨੂੰ ਬਿਨਾਂ ਸ਼ਰਤ ਦੂਰ ਕਰੇ ! ਲੰਬੇ ਸਮੇ ਤੋਂ ਬਕਾਇਆ ਪਈਆਂ
ਡੀ ਏ ਦੀਆਂ ਕਿਸ਼ਤਾਂ ਸਮੇਤ ਬਕਾਇਆ ਰਾਸ਼ੀ ਜਾਰੀ ਕੀਤੀ ਜਾਵੇ ! ਕੱਚੇ ਕਾਮੇ ਪੱਕੇ
ਕੀਤੇ ਜਾਣ, ਬਿਜਲੀ ਮੁਲਾਜਮਾਂ ਦੇ ਪੇ ਬੈਂਡ ਵਿੱਚ  ਵਾਧਾ ਕਾਇਮ ਰੱਖਦੇ ਹੋਏ ਪੰਜਾਬ
ਸਰਕਾਰ ਦੀ ਤਰਜ ਤੇ ਜਾਰੀ ਕੀਤਾ ਜਾਵੇ ਨਹੀਂ ਤਾਂ ਮੁਲਾਜਮ ਆਉਣ ਵਾਲੇ ਸਮੇ ਚ ਤਿੱਖਾ

Leave a Reply

Your email address will not be published. Required fields are marked *