September 21, 2021

Aone Punjabi

Nidar, Nipakh, Nawi Soch

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮਹੱਤਿਆ ਮਿ੍ਤਕ ਕਿਸਾਨ ਸਿਰ ਸੀ ਤਕਰੀਬਨ ਪੰਜ ਲੱਖ ਦਾ ਕਰਜ਼ਾ ਅਤੇ ਦੋ ਢਾਈ ਕਿੱਲੇ ਜਮੀਨ ਦਾ ਮਾਲਕ

1 min read

ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਕੀਤੀ ਆਤਮਹੱਤਿਆ  ਮਿ੍ਤਕ ਕਿਸਾਨ ਸਿਰ ਸੀ ਤਕਰੀਬਨ ਪੰਜ ਲੱਖ ਦਾ ਕਰਜ਼ਾ ਅਤੇ  ਦੋ ਢਾਈ ਕਿੱਲੇ ਜਮੀਨ ਦਾ ਮਾਲਕ । 

       ਜਾਣਕਾਰੀ ਅਨੁਸਾਰ ਕਿਸਾਨ ਸੁਖਪਾਲ ਸਿੰਘ 45 ਸਾਲ  ਪੁੱਤਰ ਅਜੈਬ ਸਿੰਘ ਪਿੰਡ ਕਮਾਲੂ ਦਾ ਰਹਿਣ ਵਾਲਾ ਸੀ ਅਤੇ ਉਸ ਕੋਲ ਦੋ ਢਾਈ ਕਿੱਲੇ ਜ਼ਮੀਨ ਸੀ ਅਤੇ ਤਕਰੀਬਨ ਪੰਜ ਲੱਖ ਦਾ ਸਿਰ ਕਰਜ਼ਾ ਸੀ ਜਿਸ ਕਰਕੇ ਉਹ ਪ੍ਰੇਸ਼ਾਨ ਰਹਿੰਦਾ ਸੀ  ਅਤੇ ਕੱਲ੍ਹ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਪੁਲਸ ਨੇ ਕਾਰਵਾਈ ਕਰ ਕੇ ਮ੍ਰਿਤਕ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਚੋ ਪੋਸਟਮਾਰਟਮ ਕਰਵਾ ਕੇ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ

Leave a Reply

Your email address will not be published. Required fields are marked *