September 22, 2021

Aone Punjabi

Nidar, Nipakh, Nawi Soch

ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈਕੇ ਅੱਜ ਬਟਾਲਾ

1 min read

ਇਸ ਮੌਕਾ ਰਾਜਸਭਾ ਮੇਮਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਹ ਅੱਜ ਗੁਰੂਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਹਨ, ਓਥੇ ਹੀ ਉਨ੍ਹਾਂ ਦੇ ਵਲੋਂ ਅਰਦਾਸ ਕਰਵਾਈ ਗਈ ਹੈ ਉਹਨਾਂ ਕਿਹਾ ਕਿ ਬਟਾਲਾ ਨੂੰ 13 ਸਤੰਬਰ ਬਾਬਾ ਜੀ ਵਿਆਹ ਪੁਰਬ ਵਾਲੇ ਦਿਨ ਮੁੱਖ ਮੰਤਰੀ ਬਟਾਲਾ ਨੂੰ ਜਿਲਾ ਘੋਸ਼ਿਤ ਕਰਕੇ ਬਟਾਲਾ ਵਾਸੀਆਂ ਨੂੰ ਬਾਬਾ ਜੀ ਦੇ ਵਿਆਹ ਪੂਰਬ ਦਾ ਤੋਹਫ਼ਾ ਦੇਣ ਬਾਜਵਾ ਨੇ ਅੱਗੇ ਆਪਣੇ ਪ੍ਰੋਗਰਾਮ ਰੱਧ ਕਰਨ ਨੂੰ ਲੈਕ ਕਿਹਾ ਕਿ ਅੱਜ ਦੇ ਮੇਰੇ ਪ੍ਰੋਗਰਾਮ ਇਸ ਲਈ ਰੱਧ ਹੋਏ ਹਨ, ਕਿਉਂਕਿ ਇਕ ਤਾਂ ਬਾਰਿਸ਼ ਵੀ ਹੋ ਰਹੀ ਹੈ ਅਤੇ ਦੂਜੇ ਪਾਸੇ ਅਸੀਂ ਕਿਸਾਨਾਂ ਦੇ ਵਲੋਂ ਰਾਜਨੀਤਕ ਪਾਰਟੀਆਂ ਨੂੰ ਕੀਤੀ ਅਪੀਲ ਦਾ ਵੀ ਸਮਰਥਨ ਕਰਦੇ ਹਾਂ। ਪਤਰਕਾਰਾਂ ਦੇ ਸਵਾਲ ਕੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਤੁਹਾਡੇ ਨਾਲ ਨਜਰ ਨਹੀਂ ਆ ਰਹੇ, ਇਸ ਉਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਮੇਰਾ ਸਕਾ ਭਰਾ ਫਹਿਤਜੰਗ ਸਿੰਘ ਬਾਜਵਾ ਵੀ ਇਸ ਸਮੇਂ ਮੇਰੇ ਨਾਲ ਨਹੀਂ ਹਨ, ਸੇਖੜੀ ਵੀ ਮੇਰਾ ਛੋਟਾ ਭਰਾ ਹੈ ਅਸੀ ਸਾਰੇ ਇਕੱਠੇ ਹਾਂ ਅਤੇ ਸਾਰੇ ਅਪਨੇ-ਆਪਣੇ ਕੰਮਾਂ ਵਿਚ ਰੁਝੇ ਹੋਏ ਹਨ ਅਸ਼ਵਨੀ ਸੇਖੜੀ ਮੇਰਾ ਪਹਿਲਾ ਤੋਂ ਹੀ ਭਰਾ ਹਨ ਅਤੇ ਅਗੇ ਵੀ ਭਰਾ ਹੀ ਰਹਿਣਗੇ ,,,ਬਟਾਲਾ ਦੀਆਂ ਅੰਦਰੂਨੀ ਟੁੱਟੀਆਂ ਸੜਕਾਂ ਨੂੰ ਲੈਕੇ ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਵਿਕਾਸ ਦੇ ਕੰਮ ਚੱਲ ਰਹੇ ਹਨ, ਬਾਰਿਸ਼ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਦਲਾ-ਬਦਲੀ ਕਰਕੇ ਕੰਮ ਰੁਕ ਗਏ ਸਨ, ਲੇਕਿਨ ਮੈਂ ਨਾਲ ਚੱਲ ਕੇ ਅਗਲੇ ਇਕ ਹਫਤੇ ਵਿੱਚ ਸਾਰੇ ਕੰਮ ਕਰਵਾਂਗਾ।

Leave a Reply

Your email address will not be published. Required fields are marked *