September 21, 2021

Aone Punjabi

Nidar, Nipakh, Nawi Soch

ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅੱਜ ਬਟਾਲਾ ਪਹੁੰਚੇ ਅਤੇ ਸਭ ਤੋਂ ਪਹਿਲੀ ਲੋਕ ਮੀਟਿੰਗ ਓਹਨਾ ਦੇ ਵਲੋ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਪੈਂਦੇ ਅਤੇ ਬਟਾਲਾ ਦੇ ਨਜਦੀਕੀ ਪਿੰਡ ਘਸੀਟ ਪੂਰਾ ਵਿੱਚ ਕੀਤੀ

1 min read




ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅੱਜ ਬਟਾਲਾ ਪਹੁੰਚੇ ਅਤੇ ਸਭ ਤੋਂ ਪਹਿਲੀ ਲੋਕ ਮੀਟਿੰਗ ਓਹਨਾ ਦੇ ਵਲੋ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਪੈਂਦੇ ਅਤੇ ਬਟਾਲਾ ਦੇ ਨਜਦੀਕੀ ਪਿੰਡ ਘਸੀਟ ਪੂਰਾ ਵਿੱਚ ਕੀਤੀ ਇਸ ਮੌਕੇ ਜਿਥੇ ਬਾਜਵਾ ਬਟਾਲਾ ਨੂੰ ਜਿਲਾ ਬਨਾਉਣ ਨੂੰ ਲੈਕੇ ਖੁਲ ਕੇ ਬੋਲੇ ਓਥੇ ਹੀ ਇਸ਼ਾਰੇ ਇਸ਼ਾਰੇ ਵਿੱਚ ਸਾਫ ਕੀਤਾ ਕਿ ਉਹ ਬਟਾਲਾ ਤੋਂ ਹੀ ਚੋਣ ਲੜ ਸਕਦੇ ਹਨ ਅਤੇ ਨਾਲ ਹੀ ਕਿਸਾਨੀ ਅੰਦੋਲਨ ਅਤੇ ਕਣਕ ਦੇ ਵਧਾਏ ਸਮਰਥਨ ਮੁੱਲ ਵਰਗੇ ਕਈ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਉਤੇ ਨਿਸ਼ਾਨੇ ਵੀ ਸਾਧੇ 

Leave a Reply

Your email address will not be published. Required fields are marked *