Skip to content
ਅੱਜ ਕੁਰਾਲੀ ਦੇ ਬੱਸ ਸਟੈਂਡ ਦੇ ਉਤੇ ਰੋਸ਼ ਪ੍ਰਦਸ਼ਨ ਕਰ ਕੇ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਿੱਤਾ ਗਿਆ ਇਸ ਮੋਕੇ ਪੰਜਾਬ ਦੇ ਸੇਹਿਤ ਮੰਤਰੀ ਬਲਵੀਰ ਸਿੰਘ ਸਿੰਧੂ ਦੇ ਪੁੱਤਰ ਰੁਬੀ ਸਿੰਧੂ ਇਸ ਧਰਨੇ ਵਿੱਤ ਹਾਜ਼ਰ ਸਨ ਉਨਾ ਇਸ ਮੋਕੇ ਸਾਡੇ ਚੈਨਲ ਦੇ ਨਾਲ ਗੱਲ ਬਾਤ ਕਰਦੀਆਂ ਕੇਂਦਰ ਸਰਕਾਰ ਤੇ ਤਿੱਖੇ ਵਾਰ ਕੀਤੇ ਹੋਰ ਕਿ ਕੁਝ ਕਿਹਾ ਰੁਬੀ ਸਿੰਧੂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾ ।
Related