ਕਿਸਾਨਾਂ ਨੂੰ ਮੰਦਾ ਚੰਗਾ ਬੋਲਨ ਤੋਂ ਬਾਅਦ ਕਿਸਾਨਾਂ ਨੇ ਰਾਜਪੁਰਾ ਵਿਖੇ ਬੀਜੇਪੀ ਆਗੂ ਭੁਪੇਸ਼ ਅਗਰਵਾਲ ਦਾ ਘਿਰਾਓ ਕੀਤਾ ਉਸ ਦਾ ਕੁਟਾਪਾ ਇਸ ਮੌਕੇ ਕਿਸਾਨਾਂ ਨੇ ਪੁਲਿਸ ਦੇ ਉੱਪਰ ਕੀਤਾ ਪਥਰਾਅ ਜਿਸ ਵਿਚ ਇਕ ਪੁਲਸ ਕਰਮੀ ਜ਼ਖਮੀ
1 min read

ਸਲੱਗ–ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਵਕਤਾ ਭੁਪੇਸ਼ ਅਗਰਵਾਲ ਦਾ ਰਾਜਪੁਰਾ ਦੇ ਵਿੱਚ ਕਿਸਾਨਾਂ ਵੱਲੋਂ ਕੀਤਾ ਗਿਆ ਜਮ ਕੇ ਕੁਟਾਪਾ ਇਸ ਮੌਕੇ ਤੇ ਭਾਰੀ ਪੁਲਸ ਬਲ ਰਿਹਾ ਤੇ ਤੈਨਾਤ ਲੇਕਿਨ ਫਿਰ ਵੀ ਇਸ ਮੌਕੇ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਹੋਈ ਜੰਮ ਕੇ ਝੜਪ ਮੂੰਹੋਂ ਹੋਇਆ ਤਨਾਅ ਪੂਰਨ ਬਲੈਕਿਆਂ ਫਿਰ ਵੀ ਪੁਲਿਸ ਨੇ ਕਾਫ਼ੀ ਕੋਸ਼ਿਸ਼ ਕੀਤੀ ਹੈ ਬੀਜੇਪੀ ਆਗੂ ਭੁਪੇਸ਼ ਅਗਰਵਾਲ ਨੂੰ ਬਚਾਉਣ ਦੇ ਲਈ ਲੇਕਿਨ ਕਿਸਾਨਾਂ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ
ANCHOR–ਅੱਜ ਰਾਜਪੁਰਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਵਕਤਾ ਭੁਪੇਸ਼ ਗਰੇਵਾਲ ਦੀ ਅਗਵਾਈ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਮੀਟਿੰਗ ਰੱਖੀ ਗਈ ਸੀ ਜਿੱਥੇ ਕਿ ਕਿਸਾਨਾਂ ਵੱਲੋਂ ਪਹੁੰਚ ਕੇ ਭੁਪੇਸ਼ ਅਗਰਵਾਲ ਦਾ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਕਿਸਾਨਾਂ ਅਤੇ ਪੁਲਿਸ ਵਿਚਾਲੇ ਝੜਪ ਦੇਖਣ ਨੂੰ ਮਿਲੀ ਸੀ ਲੈ ਕੇ ਇਹ ਸਾਰਾ ਮਾਮਲਾ ਸੁਲਝ ਜਾਣ ਤੋਂ ਬਾਅਦ ਵੀ ਬੀਜੇਪੀ ਆਗੂ ਭੁਪੇਸ਼ ਅਗਰਵਾਲ ਦੇ ਵੱਲੋਂ ਕਿਸਾਨਾਂ ਨੂੰ ਖੁੱਲਾ ਚੈਲੰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਿਸਾਨਾਂ ਨੇ ਰਾਜਪੁਰਾ ਦੇ ਵਿੱਚ ਭੁਪੇਸ਼ ਅਗਰਵਾਲ ਦਾ ਘਿਰਾਉ ਕੀਤਾ ਅਤੇ ਉਸ ਨੂੰ 12 ਘੰਟੇ ਕਮਰੇ ਦੇ ਵਿੱਚ ਬੰਦ ਕਰ ਰੱਖਿਆ ਜਿੱਥੇ ਕੇ ਮੌਕੇ ਤੇ ਭਾਰੀ ਪੁਲਸ ਬਲ ਤੈਨਾਤ ਹੋਇਆਂ ਅਤੇ ਭੁਪੇਸ਼ ਅਗਰਵਾਲ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਅਲੇਖੰ ਦੂਜੇ ਪਾਸੇ ਕਿਸਾਨਾਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਬੀਜੇਪੀ ਆਗੂਆਂ ਦਾ ਡਟ ਕੇ ਵਿਰੋਧ ਕੀਤਾ ਗਿਆ ਇਸ ਮੌਕੇ ਤੇ ਨੌਜਵਾਨਾਂ ਦੀ ਤਰਫ ਤੋਂ ਬੀਜੇਪੀ ਆਗੂ ਭੁਪੇਸ਼ ਅਗਰਵਾਲ ਦੇ ਥੱਪੜ ਲਗਾਏ ਗਏ ਇਸ ਵਿਚਾਲੇ ਇੱਕ ਕਮਾਂਡੋ ਫੋਰਸ ਦਾ ਮੁਲਾਜ਼ਮ ਗੰਭੀਰ ਜ਼ਖਮੀ ਹੋਇਆ ਜਿਸ ਦੇ ਮੂੰਹ ਦੇ ਉੱਤੇ ਇੱਟ ਵੱਜੀ ਸੀ