ਕ ਕੁਇੰਟਲ 29 ਕਿੱਲੋ ਭੁੱਕੀ ਅਤੇ 80 ਹਜ਼ਾਰ ਡਰੱਗ ਮਨੀ ਸਮੇਤ ਇਕ ਗ੍ਰਿਫਤਾਰ, ਇਕ ਹੋਇਆ ਭੱਜਣ ਵਿਚ ਕਾਮਯਾਬ , ਗ੍ਰਿਫ਼ਤਾਰ ਆਰੋਪੀ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ
1 min read
ਕੋਈ ਛੱਡ ਗਿਆ ਉਦੋਂ ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ-ਨਿਰਦੇਸ਼ ਨਸ਼ਿਆਂ ਦੀ ਵਿਰੋਧ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਲੁਧਿਆਣਾ ਉਸ ਵੇਲੇ ਵੱਡੀ ਸਫਲਤਾ ਹੋਈ ਜਦੋਂ ਪਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਨਾਕਾਬੰਦੀ ਕਰ ਥਾਣਾ ਮੇਹਰਬਾਨ ਦੇ ਅਧੀਨ ਪੈਦੇ ਪਿੰਡ ਕਡਿਆਣਾ ਖਾਸੀ ਚੋਕ ਵਿਖੇ ਸ਼ੈਪਸ਼ਲ ਨਾਕਾਬੰਦੀ ਕਰ ਇੱਕ ਕੈਟਰ ਮਾਰਕਾ ਆਇਸ਼ਰ ਨੰਬਰੀ ਰੋਕਿਆ ਗਿਆ ਜਿਸ ਪਾਸੋਂ 1 ਕੁਇੰਟਲ 29 ਕਿਲੋਗ੍ਰਾਮ ਭੁੱਕੀ ਡੋਡਾ ਪੋਸਟ ਅਤੇ ਭਾਰਤੀ ਕਰੰਸੀ 80000 ਰੁਪਏ ਡਰਗ ਮਨੀ ਬਰਮਾਦ ਹੋਈ ਹੈ ਅਤੇ ਪੁਲਿਸ ਵੱਲੋਂ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਦੂਸਰਾ ਦੋਸ਼ੀ ਭੱਜਣ ਵਿਚ ਕਾਮਯਾਬ ਹੋ ਗਿਆ ਬਾਕੀ ਰਿਮਾਂਡ ਦੌਰਾਨ ਕਈ ਆਹਿਮ ਖੁਲਾਸੇ ਵੀ ਹੋ ਸਕਦੇ ਹਨ । ਅਤੇ ਦੱਸਿਆ ਕੇ ਆਰੋਪੀ ਖਿਲਾਫ ਪਹਿਲਾਂ ਵੀ ਮੁਕੱਦਮੇ ਦਰਜ ਹਨ ।