ਗਊ ਦਿਵਸ ਮੋਕੇ ਸਰਬ ਸਾਝੀ ਗਊਸਾਲਾਂ ਮੋੜ ਮੰਡੀ ਨੂੰ ਗਊ ਸੇਵਾ ਕਮਿਸਨ ਵੱਲੋ ਦਿੱਤਾ ਗਿਆਂ ਸਨਮਾਨ
1 min read

ਸਬ ਡਵੀਜਨ ਮੋੜ ਵਿਖੇ ਸਥਿਤ ਸ੍ਰੀ ਗੋਬਿੰਦ ਗੋਪਾਲ ਸਰਬ ਸਾਝੀ ਗਊਸਾਲਾਂ ਮੋੜ ਮੰਡੀ ਦੀ ਕਮੇਟੀ ਨੂੰ ਗਊ ਸੇਵਾ ਦਿਵਸ ਗਊ ਸੇਵਾ ਕਮਿਸਨ ਵੱਲੋ ਚੰਗੀਆਂ ਸੇਵਾਵਾਂ ਬਦਲੇ ਸਨਮਾਨੀਤ ਕੀਤਾ ਗਿਆਂ ਜਿਸ ਮੋਕੇ ਗਊ ਸੇਵਾ ਕਮਿਸਨ ਵੱੋ ਡਾਂਕਟਰਾਂ ਦੀ ਟੀਮ ਨੇ ਸਮੂਲੀਅਤ ਕੀਤੀ,ਇਸ ਸਨਮਾਨ ਸਮਾਗਮ ਮੋਕੇ ਕਾਂਗਰਸ ਦੇ ਹਲਕਾ ਇੰਚਾਰਜ ਡਾਂ ਮੰਜੂ ਬਾਂਸਲ ਨੇ ਵੀ ਵਿਸੇਸ ਤੋਰ ‘ਤੇ ਸਮੂਲੀਅਤ ਕੀਤੀ ਡਾਂ ਮੰਜੂ ਬਾਂਸਲ ਨੇ ਕਿਹਾ ਕਿ ਇਸ ਸਰਬ ਸਾਝੀ ਗਊਸਾਲਾਂ ਵਿੱਚ ਗਊ ਦੇ ਰੱਖਣ ਨਾਲ ਸੜਕੀ ਹਾਦਸੇ ਵਿੱਚ ਕਮੀ ਆਈ ਹੈ ਜਿਸ ਨਾਲ ਲੋਕਾਂ ਦੀਆਂ ਕੀਮਤੀ ਜਾਨਾਂ ਬਚ ਰਹੀਆਂ ਹਨ, ਹਲਕਾ ਇੰਚਾਰਜ ਨੇ ਗਊਸਾਲਾਂ ਕਮੇਟੀ ਨੂੰ ਰਹਿੰਦੇ ਫੰਡ ਜਾਰੀ ਕਰਵਾਉਣ ਦਾ ਭਰੋਸਾ ਦਿੰਦੇ ਹੋਏ ਗਊ ਸੇਵਾ ਦਿਵਸ ਮੋਕੇ ਮਿਲੇ ਸਨਮਾਨਤ ਤੇ ਵਧਾਈ ਦਿੱਤੀ।