September 26, 2021

Aone Punjabi

Nidar, Nipakh, Nawi Soch

ਗਿੱਦੜਬਾਹਾ ਚ ਚਿੱਟੇ ਦਾ ਕਹਿਰ ਔਰਤਾਂ ਤੇ ਵੀ ਹੋਇਆ ਹਾਵੀ ਜੇਠ ਹੀ ਬਣਿਆ ਔਰਤ ਨੂੰ ਚਿੱਟੇ ਦੇ ਨਸ਼ੇ ਵਿੱਚ ਲਗਵਾਉਣ ਹਾਵੀ

1 min read
ਗਿੱਦੜਬਾਹਾ ਵਿੱਚ ਘਰੇਲੂ ਔਰਤਾਂ ਆਈਆਂ ਚਿੱਟੇ ਦੇ ਨਸ਼ੇ ਦਾ ਸ਼ਿਕਾਰ ਪੁਲਿਸ ਦੇ ਸਪੈਸ਼ਲ
ਵਿਭਾਗਾਂ ਨੂੰ ਨਹੀਂ ਕੋਈ ਜਾਣਕਾਰੀ
ਗਿੱਦੜਬਾਹਾ ਚ ਚਿੱਟੇ ਦਾ ਕਹਿਰ ਔਰਤਾਂ ਤੇ ਵੀ ਹੋਇਆ ਹਾਵੀ ਜੇਠ ਹੀ ਬਣਿਆ ਔਰਤ ਨੂੰ
ਚਿੱਟੇ ਦੇ ਨਸ਼ੇ ਵਿੱਚ ਲਗਵਾਉਣ  ਹਾਵੀ
ਗਿੱਦੜਬਾਹਾ ਦੇ ਨੇੜਲੇ ਪਿੰਡ ਜਿਸ ਦਾ ਅਸੀਂ  ਤੁਹਾਨੂੰ ਨਾਮ ਨਹੀਂ ਦਸ ਸਕਦੇ ਉਸ ਔਰਤ
ਦਾ ਨਾਂ ਵੀ ਅਸੀਂ ਪਬਲਿਸ਼ ਨਹੀਂ ਕਰ ਸਕਦੇ ਕਿਉਂਕਿ ਉਹ ਔਰਤ ਇਕ ਪੀਡ਼ਤ ਔਰਤ ਹੈ  ਉਸ
ਔਰਤ ਦੇ ਦੱਸਣ ਮੁਤਾਬਕ ਉਸ ਦੇ ਘਰ ਵਿਚ ਤਿੰਨ ਜੀਅ ਹਨ ਸਾਰੇ ਹੀ ਚਿੱਟੇ ਦਾ ਨਸ਼ਾ ਕਰਦੇ
ਹਾਂ   ਇਹ ਔਰਤ ਚਿੱਟੇ ਦਾ ਨਸ਼ਾ ਕਰਦੀ  ਹੈ ਪਰ ਇਹ ਚਿੱਟੇ ਦੀ ਗ੍ਰਿਫ਼ਤ ਵਿੱਚ ਫਸ
ਚੁੱਕੀ ਹੈ  ਇਹ ਔਰਤ ਚਿੱਟੇ ਦਾ ਨਸ਼ਾ ਛੱਡਣਾ ਚਾਹੁੰਦੀ ਹੈ  ਪਰ ਇਸ ਗੱਲ ਤੋਂ ਇਹ ਜ਼ਰੂਰ
ਸਿੱਧ ਹੋ ਜਾਂਦਾ ਹੈ ਕਿ ਹੁਣ ਇਹ ਚਿੱਟੇ ਦਾ ਕਹਿਰ ਨਸ਼ਾ ਘਰੇਲੂ ਔਰਤਾਂ ਵਿਚ ਮਰਦਾਂ ਤੋਂ
ਇਲਾਵਾ ਔਰਤਾਂ ਵਿੱਚ ਵੀ ਸ਼ਾਮਲ ਹੋ ਚੁੱਕਿਆ ਹੈ ਇਸ ਅੋਰਤ ਨੇ ਦੱਸੀ ਕੈਮਰੇ ਅੱਗੇ ਦਰਦ
ਕਹਾਣੀ  ਗਿੱਦੜਬਾਹਾ ਦੇ ਪ੍ਰਸਿੱਧ ਸਮਾਜ ਸੇਵੀ ਨਾਰਾਇਣ  ਸਿੰਗਲਾ  ਹਰ ਪ੍ਰਕਾਰ ਦੀ ਮਦਦ
ਕਰਨ ਦੀ ਕੀਤੀ ਗੱਲ

Leave a Reply

Your email address will not be published. Required fields are marked *