October 18, 2021

Aone Punjabi

Nidar, Nipakh, Nawi Soch

ਗਿੱਦੜਬਾਹਾ ਦੀ ਸਫ਼ਾਈ ਕਰਮਚਾਰੀ ਹੋਏ ਤੱਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਲਗਾ ਦੇਵਾਂਗੀ ਸ਼ਹਿਰ ਵਿਚ ਕੂੜੇ ਦੇ ਢੇਰ ਗਿੱਦੜਬਾਹਾ ਦੇ ਗਾਂਧੀ ਚੌਕ ਵਿਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ

1 min read
ਗਿੱਦੜਬਾਹਾ ਦੀ ਸਫ਼ਾਈ ਕਰਮਚਾਰੀ ਹੋਏ ਤੱਤੇ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ
ਤਾਂ ਲਗਾ ਦੇਵਾਂਗੀ ਸ਼ਹਿਰ ਵਿਚ ਕੂੜੇ ਦੇ ਢੇਰ ਗਿੱਦੜਬਾਹਾ ਦੇ ਗਾਂਧੀ ਚੌਕ ਵਿਚ ਖਜ਼ਾਨਾ
ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ ਕੇ ਕੀਤਾ ਪ੍ਰਦਰਸ਼ਨ
ਐਕਰ:-ਪਿਛਲੇ ਲੰਬੇ ਸਮੇਂ ਤੋਂ ਪੰਜਾਬ ਭਰ ਦੇ ਵਿੱਚ ਚੱਲ ਰਹੀ ਸਫਾਈ ਕਰਮਚਾਰੀਆਂ ਦੀ
ਹੜਤਾਲ ਨੂੰ ਲੈ ਕੇ ਅੱਜ ਸਫਾਈ ਕਰਮਚਾਰੀ ਗਿੱਦੜਬਾਹਾ ਵਿੱਚ ਗਿੱਦੜਬਾਹਾ ਗਾਂਧੀ ਚੌਕ
ਵਿੱਚ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕ  ਕੇ ਰੋਸ
ਮੁਜ਼ਾਹਰਾ ਕੀਤਾ ਗਿਆ  ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਸਾਡੀਆਂ ਮੰਗਾਂ
ਨਹੀਂ ਮੰਨ ਲੈਂਦੀ ਉਦੋਂ ਤੱਕ ਸਾਡਾ ਇਹ ਘੋਲ ਸੰਘਰਸ਼ ਜਾਰੀ ਰਹੇਗਾ ਨਾਲ ਹੀ ਉਨ੍ਹਾਂ
ਚਿਤਾਵਨੀ ਦਿੰਦੇ ਕਿਹਾ ਕਿ ਅੱਜ ਤਾਂ ਅਸੀਂ ਕੂੜੇ ਦੀ ਭਰੀ ਟਰਾਲੀ ਆਪਣੇ ਨਾਲ ਲੈ ਕੇ
ਤੁਰੇ ਹਾਂ ਜੇਕਰ ਸਰਕਾਰ ਸਾਡੀ ਮੰਗ ਨਹੀਂ ਮੰਨੇਗੀ ਤਾਂ ਅਸੀਂ ਪੂਰੇ ਸ਼ਹਿਰ ਭਰ ਦੇ ਵਿੱਚ
 ਕੂੜੇ ਦੇ ਢੇਰ ਲਗਾ ਦੇਵਾਂਗੇ

Leave a Reply

Your email address will not be published. Required fields are marked *