October 26, 2021

Aone Punjabi

Nidar, Nipakh, Nawi Soch

ਗਿੱਦੜਬਾਹਾ ਪੁਲੀਸ ਨੇ ਕਥਿਤ ਦੋਸ਼ੀ ਲੱਖਾ ਸਿੰਘ ਤੋਂ ਪੰਜ ਸੌ ਨਸ਼ੀਲੀਆਂ ਗੋਲੀਆਂ ਪਕੜਨ ਦਾ ਕੀਤਾ ਦਾਅਵਾ

1 min read

ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਗਿੱਦੜਬਾਹਾ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਐਸਐਚਓ
 ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਐੱਸ ਐੱਸ ਪੀ ਸ੍ਰੀ ਮੁਕਤਸਰ ਸਾਹਿਬ ਡੀ ਸੁਡਰਵਿਲੀ
ਦੇ ਦਿਸ਼ਾ ਨਿਰਦੇਸ਼ਾਂ ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ
ਸਾਡੀ ਪੁਲੀਸ  ਪਾਰਟੀ ਗਿੱਦੜਬਾਹਾ ਦੀ ਲੂਲਬਾਈ ਜੰਡੀਆਂ ਰੋਡ ਮਾਯੂਸੀ ਤਾਂ ਗਿੱਦੜਬਾਹਾ
ਤਰਫੋਂ ਇਕ ਮੋਨਾ ਨੌਜਵਾਨ ਜਿਸ ਦੇ ਹੱਥ ਵਿਚ ਮੋਮੀ ਲਿਫਾਫਾ ਫੜਿਆ ਹੋਇਆ ਸੀ ਸਾਹਮਣੇ
ਤੋਂ ਪੁਲਸ ਪਾਰਟੀ ਨੂੰ ਦੇਖ ਕੇ ਇਕਦਮ ਘਬਰਾ ਕੇ ਪਿੱਛੇ ਮੁੜਨ ਲੱਗਿਆ ਤਾਂ  ਪੁਲਸ
ਪਾਰਟੀ ਵੱਲੋਂ ਕਥਿਤ ਦੋਸ਼ੀ ਲੱਖਾ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਾਰਡ ਨੰਬਰ ਦੱਸ
ਗਿੱਦੜਬਾਹਾ ਦੀ ਤਲਾਸ਼ੀ ਲੈਣ ਤੇ ਪੰਜ ਸੌ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ  ਇਸ ਤੇ
ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀ ਦੇ ਖ਼ਿਲਾਫ਼ ਧਾਰਾ ਅਧੀਨ ਬਾਈ ਵੀ ਇਕਾਹਠ ਪਚਾਸੀ ਐੱਨ ਡੀ
ਪੀ ਸੀ ਐਕਟ ਮੁਕੱਦਮਾ ਦਰਜ ਕਰਕੇ  ਲੱਖਾ ਸਿੰਘ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ
ਗਿਆ

Leave a Reply

Your email address will not be published. Required fields are marked *