ਗਿੱਦੜਬਾਹਾ ਵਿੱਚ ਸਫ਼ਾਈ ਸੇਵਕਾਂ ਨੇ ਮੋਟਰਸਾਈਕਲ ਰੈਲੀ ਕੱਢ ਕੇ ਕੀਤਾ ਰੋਸ ਪ੍ਰਦਰਸ਼ਨ
1 min read

ਪੰਜਾਬ ਭਰ ਦੇ ਵਿੱਚ ਚੱਲ ਰਹੀ ਸਫਾਈ ਸੇਵਕਾਂ ਦੀ ਹੜਤਾਲ ਨੂੰ ਲੈ ਕੇ ਅੱਜ ਗਿੱਦੜਬਾਹਾ
ਸਫਾਈ ਸੇਵਕਾਂ ਵੱਲੋਂ ਸ਼ਹਿਰ ਭਰ ਵਿਚ ਮੋਟਰਸਾਈਕਲ ਰੈਲੀ ਕੱਢ ਰੋਸ ਪ੍ਰਦਰਸ਼ਨ ਕੀਤਾ ਗਿਆ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜੇਸ਼ ਸਫ਼ਾਈ ਕਰਮਚਾਰੀ ਰਜੇਸ਼ ਕੁਮਾਰ ਨੇ ਦੱਸਿਆ ਕਿ
ਅੱਜ ਉਨ੍ਹਾਂ ਵਲੋਂ ਮੋਟਰਸਾਈਕਲ ਰੈਲੀ ਕੱਢਦੇ ਹੋਏ ਲੋਕਾਂ ਨੂੰ ਜਾਗ੍ਰਿਤ ਕੀਤਾ ਜਾ
ਰਿਹਾ ਹੈ ਤਾਂ ਜੋ ਸਾਡੀਆਂ ਭਾਵੀ ਸਰਕਾਰ ਮੰਗਾਂ ਹਾਲੇ ਤੱਕ ਨਹੀਂ ਮੰਨ ਰਹੀ ਕੀ ਸਰਕਾਰ
ਦੇ ਕੰਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪ੍ਰਧਾਨ
ਦੇ ਆਦੇਸ਼ਾਂ ਤਹਿਤ ਅਸੀਂ ਨੌੰ ਤਰੀਕ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਹਾਂ ਇਹ
ਸਿਰਫ ਉਸ ਦਾ ਇਕ ਨਿੱਕਾ ਜਿਹਾ ਟ੍ਰੇਲਰ ਹੀ ਹੋਵੇਗਾ ਇਸ ਮੌਕੇ ਮੌਜੂਦ ਸਫਾਈ ਕਰਮਚਾਰੀ
ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀ ਸਾਡਾ ਸੰਘਰਸ਼ ਚੱਲਦਾ
ਰਹੇਗਾ ਅਤੇ ਅਸੀਂ ਪੰਜਾਬ ਪ੍ਰਧਾਨ ਦੇ ਸੱਦੇ ਉੱਤੇ ਮੋਤੀ ਮਹਿਲ ਦਾ ਵੀ ਘਿਰਾਓ ਪੂਰੇ
ਜ਼ੋਰ ਸ਼ੋਰ ਨਾਲ ਕਰਾਂਗੇ ਉਨ੍ਹਾਂ ਕਿਹਾ ਕਿ ਸਾਡੇ ਕੁਝ ਹੀ ਜਾਇਜ਼ ਮੰਗਾਂ ਹਨ ਜਿਵੇਂ
ਨਵੀਂ ਭਰਤੀ ਨਾ ਕਰਨਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਅਤੇ ਪੁਰਾਣੀਆਂ ਪੈਨਸ਼ਨਾਂ
ਚਾਲੂ ਕਰਨਾ