September 21, 2021

Aone Punjabi

Nidar, Nipakh, Nawi Soch

ਗੁਰਜੀਤ ਕੌਰ ਮਹਿਲਾ ਕਿਸਾਨ ਮਜਦੂਰ ਏਕਤਾ ਯੂਨੀਅਨ ਪੰਜਾਬ ਪੰਜਾਬ ਪ੍ਰਧਾਨ ਨਿਯੁਕਤ

1 min read




ਸਮਾਜ ਸੇਵਕ ਹਰਵਿੰਦਰ ਸਿੰਘ ਬੱਬਲ ਅਤੇ ਰਣਜੀਤ ਸਿੰਘ ਨੇ ਕਿਹਾ ਕਿ ਨਾਰੀ ਸ਼ਕਤੀ ਨੂੰ ਕਿਸਾਨੀ ਅੰਦੋਲਨ ਵਿਚ ਹਿੱਸਾ ਲੈਣ ਨਾਲ ਕਿਸਾਨੀ ਅੰਦੋਲਨ ਨੂੰ ਬੱਲ ਮਿਲਗਾ। ਉਨ੍ਹਾਂ ਕਿਹਾ ਕਿ ਮਾਈ ਭਾਗੋ ਜੀ ਨੇ ਗੁਰੂ ਸਾਹਿਬਾਨ ਦੀ ਜੰਗ ਵਿਚ ਮਦਦ ਕੀਤੀ ਸੀ ਤੇ ਗੁਰੂ ਸਾਹਿਬ ਨੂੰ ਛੱਡਕੇ ਗਏ ਸਿੰਘਾ ਵਿਚ ਜੋਸ ਭਰਿਆ ਸੀ ਤੇ ਇਸ ਨਵੀ ਬੀਬੀਆਂ ਦਾ ਟੀਮ ਨਾਲ ਕਿਸਾਨਾਂ ਵਿਚ ਜੋਸ ਵੱਧੇਗਾ।
ਬਾਈਟ ਸਮਾਜ ਸੇਵਕ ਹਰਵਿੰਦਰ ਸਿੰਘ ਬੱਬਲ
ਬਾਈਟ ਰਣਜੀਤ ਸਿੰਘ
 ਨਵ ਨਿਯੁਕਤ ਪੰਜਾਬ ਪ੍ਰਧਾਨ ਗੁਰਜੀਤ ਕੌਰ ਕਿ ਕੇਂਦਰ ਸਰਕਾਰ ਖੇਤੀ ਕਾਨੂੰਨ ਲਾਗੂ ਕਰਕੇ ਕਿਸਾਨਾਂ ਨੂੰ ਖਤਮ ਕਰਨ ਲੱਗੀ ਹੋਈ ਹੈ ਅਤੇ ਕਿਸਾਨ ਦਿੱਲੀ ਦੀਆਂ ਬਰੂਹਾ ਤੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡੱਟੇ ਹੋਏ ਹਨ ਅਤੇ ਕਿਸਾਨਾਂ ਦਾ ਸਾਥ ਦੇਣ ਲਈ ਲੋੜ ਸੀ ਨਾਰੀ ਸ਼ਕਤੀ ਨੂੰ ਅੱਗੇ ਆਉਂਣ ਦੀ ਜਿਸ ਨੂੰ ਲੈਕੇ ਮਹਿਲਾ ਕਿਸਾਨ ਮਜਦੂਰ ਏਕਤਾ ਪੰਜਾਬ ਦੀ ਬਾਡੀ ਦਾ ਐਲਾਨ ਕੀਤਾ ਹੈ। ਪੰਜਾਬ ਪ੍ਰਧਾਨ ਗੁਰਜੀਤ ਕੌਰ ਨੇ  ਦਸਿਆ ਕਿ ਦਲਜੀਤ ਕੌਰ ਨੂੰ ਮੀਤ ਪ੍ਰਧਾਨ,ਰਾਜਪ੍ਰੀਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਰਾਜਿੰਦਰ ਕੌਰ ਜਿਲ੍ਹਾਂ ਪ੍ਰਧਾਨ, ਬਲਜਿੰਦਰ ਕੌਰ ਜਿਲ੍ਹਾ ਮੀਤ ਪ੍ਰਧਾਨ, ਸ਼ਰਨਜੀਤ ਕੌਰ ਜਰਨਲ ਸਕੱਤਰ , ਜਗਦੀਸ ਕੌਰ ਸਕੱਤਰ ਅਤੇ ਕਮਲਪ੍ਰੀਤ ਕੌਰ ਮੀਤ ਸਕੱਤਰ ਨਿਯੁਕਤ ਕੀਤਾ ਹੈ।  
 
ਬਾਈਟ ਪ੍ਰਧਾਨ ਗੁਰਜੀਤ ਕੌਰ 

Leave a Reply

Your email address will not be published. Required fields are marked *