September 21, 2021

Aone Punjabi

Nidar, Nipakh, Nawi Soch

ਗੁਰਦਾਸਪੁਰ ਦੇ ਪਿੰਡ ਭੰਗਵਾ ਵਿਚ ਇਕ ਦੁਕਾਨਦਾਰ ਨੇ ਅਨਾਥ ਅਤੇ ਨਾਬਾਲਿਗ ਬੱਚੀ ਨਾਲ ਜ਼ਬਰੀ ਸਰੀਰਿਕ ਸਬੰਧ ਬਣਾਉਣ ਦੀ ਕੀਤੀ ਕੋਸ਼ਿਸ਼

1 min read




ਛੋਟੀ ਬੱਚੀਆਂ ਦੇ ਨਾਲ ਛੇੜਛਾੜ ਅਤੇ ਸ਼ਰੀਰਕ ਜਬਰਦਸਤੀ ਦੇ ਮਾਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਭੰਗਵਾ ਵਿਚ ਸਾਹਮਣੇ ਆਇਆ ਜਿਥੇ ਅਨਾਥ 16 ਸਾਲ ਦੀ ਬੱਚੀ ਨਾਲ ਪਿੰਡ ਵਿਚ ਹੀ ਕਰਿਆਨਾ ਦੁਕਾਨ ਮਾਲਿਕ ਵਲੋਂ ਛੇੜਛਾੜ ਅਤੇ ਸਰੀਰਕ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਮੌਕੇ ਤੇ ਪਹੁੰਚੇ ਬੱਚੀ ਦੀ ਮਾਸੀ ਨੇ ਬੱਚੀ ਨੂੰ ਵਹਿਸ਼ੀ ਕਾਰਿਆਨਾ ਦੁਕਾਨ ਮਾਲਿਕ ਦੇ ਚੁੰਗਲ ਵਿਚੋਂ ਬਚਾਇਆ ਅਤੇ ਪੁਲਿਸ ਨੂੰ ਇਤਲਾਹ ਕੀਤੀ ,,,,,ਪੁਲਿਸ ਵਲੋਂ ਕੇਸ ਦਰਜ ਕਰਦੇ ਹੋਏ ਬੱਚੀ ਦਾ ਮੈਡੀਕਲ ਕਰਵਾਇਆ ਗਿਆ

Leave a Reply

Your email address will not be published. Required fields are marked *