May 24, 2022

Aone Punjabi

Nidar, Nipakh, Nawi Soch

ਗੁਰਦਾਸਪੁਰ ਦੇ ਸ਼ਮਸ਼ਾਨ ਘਾਟ ਵਿੱਚ ਅੱਧੀ ਲੱਕੜੀ ਨਾਲ ਅਤੇ ਘੱਟ ਖਰਚ ਅਤੇ ਸਮੇਂ ਵਿੱਚ ਹੋਵੇਗਾ ਸਮਾਜਿਕ ਰੀਤੀ ਰਿਵਾਜ਼ਾਂ ਦੇ ਨਾਲ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ,,,ਗੁਰਦਾਸਪੁਰ ਦੇ ਇਕ ਸ਼ਮਸ਼ਾਨ ਘਾਟ ਵਿੱਚ ਪੁਹੰਚੀ ਪਹਿਲੀ ਬਹੁ ਉਪਯੋਗੀ ਮਸ਼ੀਨ

1 min read




….ਹੁਣ ਗੁਰਦਾਸਪੁਰ ਦੇ ਸ਼ਮਸ਼ਾਨ ਘਾਟ ਵਿੱਚ ਅੱਧੀ ਲੱਕੜੀ ਨਾਲ ਅਤੇ ਘੱਟ ਖਰਚ ਅਤੇ ਸਮੇਂ ਵਿੱਚ ਹੋਵੇਗਾ ਸਮਾਜਿਕ ਰੀਤੀ ਰਿਵਾਜ਼ਾਂ ਦੇ ਨਾਲ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ,,,ਗੁਰਦਾਸਪੁਰ ਦੇ ਇਕ ਸ਼ਮਸ਼ਾਨ ਘਾਟ ਵਿੱਚ ਪੁਹੰਚੀ ਪਹਿਲੀ ਬਹੁ ਉਪਯੋਗੀ ਮਸ਼ੀਨ ,,,,ਰਾਖ ਅਤੇ ਅਸਥੀਆਂ ਕਰੇਗੀ ਅਲਗ ਅਲਗ ,,ਕੇਵਲ ਅੱਠ ਘੰਟੇ ਬਾਅਦ ਹੀ ਇਕੱਠੀਆਂ ਕਰ ਸਕਦੇ ਹੋ ਮ੍ਰਿਤਕ ਦੇਹ ਦੀਆਂ ਅਸਥੀਆਂ ,,,,,,ਸ਼ਹਿਰ ਗੁਰਦਾਸਪੁਰ ਦੀ ਸਮਾਜ ਸੇਵੀ ਸੰਸਥਾ ਇਨਵੈਰਮੈਂਟ ਪ੍ਰੋਟੈਕਸ਼ਨ ਸੋਸਾਇਟੀ ( ਵਾਤਾਵਰਣ ਸੁਰੱਖਿਆ ਸੋਸਾਇਟੀ )ਦੇ ਵਲੋਂ ਲੱਖਾਂ ਰੁਪਏ ਖਰਚ ਕੇ ਸਮਾਜ ਸੇਵਾ ਦੇ ਲਈ ਲਗਵਾਈ ਗਈ ਮਸ਼ੀਨ ,,,ਤਾਂਕਿ ਵਾਤਾਵਰਣ ਦੇ ਨਾਲ ਨਾਲ ਰੁੱਖ ਅਤੇ ਸਮਾਜ ਦੇ ਪੈਸੇ ਅਤੇ ਸਮਾਂ ਬਚ ਸਕੇ
 

Leave a Reply

Your email address will not be published. Required fields are marked *