July 26, 2021

Aone Punjabi

Nidar, Nipakh, Nawi Soch

ਗੁਰਦਾਸਪੁਰ ਵਿੱਚ ਮਾਪਿਆਂ ਨੇ ਇਕ ਨਿੱਜੀ ਸਕੂਲ ਤੇ ਵੱਧ ਪੈਸੇ ਵਸੂਲਣ ਦੇ ਲਗਾਏ ਆਰੋਪ””””ਕਿਹਾ ਵਰਦੀਆਂ ਅਤੇ ਕਿਤਾਬਾਂ ਸਕੂਲ ਤੋਂ ਲੈਣ ਲਈ ਕੀਤਾ ਜਾ ਰਿਹਾ ਮਜਬੂਰ

1 min read




ਦੇਸ਼ ਭਰ ਵਿੱਚ ਲਗਾਏ ਗਏ ਲਾਕਡਾਉਣ ਕਾਰਨ ਹਰ ਇਕ ਵਰਗ ਮੁਸ਼ਕਿਲਾਂ ਵਿਚੋਂ ਗੁਜ਼ਰ ਰਿਹਾ ਹੈ ਲੋਕਾਂ ਨੂੰ ਖਾਣ ਲਈ ਰੋਟੀ ਤੱਕ ਨਸੀਬ ਨਹੀਂ ਹੋ ਰਹੀ ਪਰ ਇਸਦੇ ਬਾਵਜੂਦ ਵੀ ਨਿੱਜੀ ਸਕੂਲਾਂ ਵਲੋਂ ਦੀ ਮਨਮਾਨੀ ਲਗਾਤਾਰ ਜਾਰੀ ਹੈ ਅਤੇ ਬੱਚਿਆਂ ਦੇ ਮਾਪਿਆਂ ਤੋਂ ਵੱਧ ਫੀਸਾਂ ਵਸੂਲੀਆਂ ਜਾ ਰਹੀਆਂ ਹਨ ਅੱਜ ਗੁਰਦਾਸਪੁਰ ਵਿੱਚ ਇਕ ਨਿੱਜੀ ਸਕੂਲ ਦੀ ਮਨਮਾਨੀ ਖਿਲਾਫ ਸਕੂਲੀ ਬੱਚਿਆਂ ਦੇ ਮਾਪਿਆਂ ਨੇ ਸਕੂਲ ਦੀ ਮੈਨਜਮੈਂਟ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਅਤੇ ਆਰੋਪ ਲਗਾਏ ਕਿ ਸਕੂਲ ਵਲੋਂ 100% ਟਿਊਸ਼ਨ ਫ਼ੀਸ ਵਸੂਲੀ ਜਾ ਰਹੀ ਹੈ ਅਤੇ ਸਕੂਲ ਵਿਚੋਂ ਕਿਤਾਬਾਂ ਅਤੇ ਵਰਦੀ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਲਈ ਉਹਨਾਂ ਨੇ ਜਿਲ੍ਹਾ ਸਿੱਖਿਆ ਅਧਿਕਾਰੀ ਨੂੰ ਮੰਗ ਪੱਤਰ ਵੀ ਸੌਂਪਿਆ ਹੈ

Leave a Reply

Your email address will not be published. Required fields are marked *