September 21, 2021

Aone Punjabi

Nidar, Nipakh, Nawi Soch

ਗੈਂਗਸਟਰ ਆਪਣੀ ਮਰਜੀ ਜਾਂ ਖੁਸ਼ੀ ਨਾਲ ਨਹੀਂ ਬਣਦੇ , ਮਜਬੂਰੀ ਬਣਾਉਂਦੀ ਹੈ – ਰੰਗੀ* *ਸਰਕਾਰ ਦਾ ਸਜਾ ਪੂਰੀ ਕਰ ਚੁੱਕੇ ਕੈਦੀਆਂ ਪ੍ਰਤੀ ਨਜਰੀਆ ਵਧੀਆ ਨਹੀਂ

1 min read




ਜੇਲ ਨੂੰ ਸੁਧਾਰ ਕਰ ਮੰਨਿਆ ਜਾਂਦਾ ਪਰ ਕਈ ਬਾਰ ਇਹੀ ਸੁਧਾਰ ਘਰ ਨਰਕ ਘਰ ਬਣ ਜਾਂਦੇ ਹਨ ਕਿਉਂਕਿ ਜੇਲ ਵਿਚ ਹਰ ਤਰਾਂ ਦੇ ਕੈਦੀ ਹੁੰਦੇ ਜਿਥੋਂ ਕੁਝ ਚੰਗੇ ਵਤੀਰੇ ਵਾਲੇ ਕੈਦੀ ਵੀ ਗਲਤ ਰਸਤਾ ਫੜ ਲੈਂਦੇ ਹਨ ਅਤੇ ਸੁਧਰਨ ਦੀ ਬਜਾਏ ਹੋਰ ਵਿਗੜ ਜਾਂਦੇ ਹਨ ਜਿਸ ਨੂੰ ਲੈ ਕੇ
ਪੰਜਾਬ ਦੀਆਂ ਜੇਲ੍ਹਾਂ ਚ ਸਜਾਵਾਂ ਪੂਰੀਆਂ ਕਰ ਚੁੱਕੇ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਅੱਜ ਮੋਹਾਲੀ ਦੇ ਮੀਡੀਆ ਸੈਂਟਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਦੌਰਨ ਕੈਦੀਆਂ ਦੇ ਪਰਿਵਾਰਾਂ ਨੂੰ ਆ ਰਹੀਆਂ ਆਰਥਿਕ ਅਤੇ ਸਮਾਜਿਕ ਪਰੇਸ਼ਾਨੀਆਂ ਬਾਰੇ ਬੋਲਦਿਆਂ ਬਲਜੀਤ ਸਿੰਘ ਰੰਗੀ ਨੇ ਦੱਸਿਆ ਕਿ ਆਪਣੀ ਕੈਦ ਪੂਰੀ ਕਰ ਚੁੱਕੇ ਕਿਸੇ ਵੀ ਕੈਦੀ ਨੂੰ ਪਿਛਲੇ ਦੋ ਸਾਲਾਂ ਤੋਂ ਸਰਕਾਰ ਵੱਲੋਂ ਰਿਹਾਅ ਨਹੀਂ ਕੀਤਾ ਜਾ ਰਿਹਾ।

Leave a Reply

Your email address will not be published. Required fields are marked *