September 22, 2021

Aone Punjabi

Nidar, Nipakh, Nawi Soch

ਚੰਡੀਗੜ੍ਹ ਯੂਨੀਵਰਸਟੀ ਘੜੂੰਆ ਦੇ ਨਾਲ ਧੋਖਾ ਧੜੀ ਕਰਨ ਵਾਲੇ ਤਿੰਨ ਮੁਲਾਜ਼ਮਾਂ ਦੇ ਵਿਚੋਂ ਇਕ ਦੋਸ਼ੀ ਪੁਲਿਸ ਨੇ ਕੀਤਾ ਗਿਰਫਤਾਰ ਅਦਾਲਤ ਦੇ ਵੱਲੋਂ ਤਿੰਨ ਦਿਨਾਂ ਪੁਲਿਸ ਰਿਮਾਂਡ ਤੇ ਭੇਜਣ ਦੇ ਸੁਣਾਏ ਹੁਕਮ

1 min read

ਚੰਡੀਗੜ੍ਹ ਯੂਨੀਵਰਸਟੀ ਘੜੂੰਆ ਦੇ ਵੱਲੋਂ ਵਿਿਦਆਰਥੀਆਂ ਦੀ ਅਜਮੀਸਨਾ ਨੂੰ ਲੈ ਕੇ ਇਕ ਏਜੰਸੀ ਹਾਈਰ ਕੀਤੀ ਅਤੇ ਉਸ ਏਜੰਸੀ ਦੇ ਮਾਲ ਚੰਡੀਗੜ੍ਹ ਯੂਨਵਿਸਟੀ ਦੀ ਡਲਿ ਹੋਈ 14000 ਬਚਆਿ ਦੇ ਦਾਖਲੇ ਵਜੋ 6 ਕਰੋੜ 68 ਲੱਖ ਦੇ ਕਰੀਬ ਦੇਣਾ ਤੇਅ ਹੋ ਗਆਿ ਜਸਿ ਦੇ ਵੱਿਚੋਂ ਚੰਡੀਗੜ੍ਹ ਯੂਨਵਿਸਟੀ ਨੇ ਏਜੰਸੀ ਦੇ ਮਾਲਕ ਸੰਜੇ ਮੀਨਾ ਨੂੰ ਐਡਵਾਸ ਦੇ ਵਜੇ 2 ਕਰੋੜ 68 ਲੱਖ ਦੇ ਦੱਿਤੇ ਪਰ ਪੈਸੇ ਲੈਣ ਤੋ ਬਾਦ ਏਜੰਸੀ ਦੇ ਮਾਲਕ ਦੇ ਵੱਲੋਂ ਕੋਈ ਜੋ ਬਚਆਿ ਦਾ ਡਾਟਾਂ ਚੰਡੀਗੜ੍ਹ ਯੂਨਵਿਸਟੀ ਨੂੰ ਦਤਿਾ ਗਆਿ ਸਾਰਾ ਹੀ ਫੇਰ ਸੀ ਜਸਿ ਤੇ ਚੰਡੀਗੜ੍ਹ ਯੂਨਵਿਸਟੀ ਠਿ ਮਨੇਜਰ ਸੁਰੰਿਦਰ ਦਔਿਲ ਦੇ ਬਆਿਨਾਂ ਦੇ ਅਧਾਰ ਤੇ ਖਰੜ ਸਦਰ ਥਾਣੇ ਦੇ ਵੱਿਚ ਤੰਿਨ ਮੁਲਜ਼ਮਾਂ ਦੇ ਖਲਿਾਫ ਵੱਖ ਵੱਖ ਧਾਰਾਵਾਂ ਦੇ ਅਧੀਨ ਮੁਕੱਦਮਾ ਦਰਜ ਕੀਤਾ ਗਆਿ ਦਸਿ ਵੱਿਚੋਂ ਇਕ ਮੁਲਜ਼ਮ ਸੰਜੇ ਮਨਿਾ ਪੁਲਸਿ ਨੇ ਗਰਿਫਤਾਰ ਕਰ ਕੇ ਖਰੜ ਦੀ ਮਾਨ ਯੋਗ ਅਦਾਲਤ ਦੇ ਵੱਿਚ ਪੇਸ਼ ਕੀਤਾ ਜੱਿਥੇ ਮਾਨ ਯੋਗ ਅਦਾਲਤ ਦੇ ਵੱਲੋਂ ਮੁਲਜ਼ਮ ਨੂੰ ਹੋਰ ਪੁੱਛ ਗਛਿ ਕਰਨ ਦੇ ਲਈ ਤੰਿਨ ਦਨਿਾਂ ਪੁਲਸਿ ਰਮਿਾੰਡ ਤੇ ਭੇਜਣ ਦੇ ਹੁਕਮ ਸੁਣਾ ਦੱਿਤੇ ਨੇ ਇਸ ਮੋਕੇ ਜਦੋਂ ਮੁਲਜ਼ਮ ਸੰਜੇ ਮਨਿਾ ਦੇ ਨਾਲ ਗੱਲ ਕਰੀ ਤਾ ਉਸ ਨੇ ਕਹਿਾ ਕ ਿਮੈਨੂੰ ਜਾਣ ਬੁੱਝ ਕੇ ਫਸਾਈਆਂ ਦਾ ਰਹਿਾ ਹੈ ।

Leave a Reply

Your email address will not be published. Required fields are marked *