October 5, 2022

Aone Punjabi

Nidar, Nipakh, Nawi Soch

ਜਰਨਲ ਸੁਬੇਗ ਸਿੰਘ ਦੇ ਭਰਾ ਬੇਅੰਤ ਸਿੰਘ ਨੇ 6 ਜੂਨ ਨੂੰ ਲੈ ਕੀਤੀ ਆਪਣੇ ਭਰਾ ਸੰਬਧੀ ਗਲਬਾਤ

1 min read
6 ਜੂਨ 1984 ਦੇ ਸਾਕੇ ਨੂੰ ਲੈ ਆਪਣੇ ਭਰਾ ਜਨਰਲ ਸੁਬੇਗ ਸਿੰਘ ਬਾਰੇ ਗਲਬਾਤ ਕਰਦਿਆਂ ਉਹਨਾ ਦੇ ਭਰਾ ਬੇਅੰਤ ਸਿੰਘ ਵਾਸੀ ਪਿੰਡ ਖਿਆਲਾ ਤਹਿਸੀਲ ਅਜਨਾਲਾ ਜਿਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ ਅਤੇ ਜਨਰਲ ਸੁਬੇਗ ਸਿੰਘ ਭਰਾ ਹਾ।
ਸੁਬੇਗ ਸਿੰਘ ਹੋਣਾ ਆਪਣੇ ਬਚਪਨ ਦੇ ਦੋ ਤਿੰਨ ਸਾਲ ਪਿੰਡ ਖਿਆਲਾ ਵਿਚ ਬਿਤਾਏ ਅਤੇ ਬਾਦ ਵਿਚ ਅਸੀ ਅੰਮ੍ਰਿਤਸਰ ਸਿਫਟ ਹੌ ਗਏ ਜਿਥੇ ਉਹਨਾ ਬਚਪਨ ਤੌ ਦਸਵੀਂ ਤਕ ਦੀ ਪੜਾਈ ਖਾਲਸਾ ਕਾਲਜ ਸਕੂਲ ਵਿਚ ਕੀਤੀ ਇਸ ਤੌ ਬਾਦ ਸਿਖ ਨੈਸ਼ਨਲ ਕਾਲਜ ਲਾਹੌਰ ਤੌ ਉਚੇਰੀ ਸਿੱਖਿਆ ਬੀ ਏ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਉਹਨਾ ਫੋਜ ਦੀ ਨੌਕਰੀ ਲਈ ਅੰਗਰੇਜ ਸਰਕਾਰ ਵਲੌ ਕਢਿਆ ਨੌਕਰੀਆਂ ਲਈ ਅਪਲਾਈ ਕੀਤਾ ਜਿਸਦੇ ਚਲਦੇ ਦੇਸ਼ ਅਜਾਦ ਹੋਣ ਤਕ ਉਹਨਾ ਪਾਕਿਸਤਾਨ ਵਿਚ ਨੌਕਰੀ ਕੀਤੀ ਫਿਰ ਦੇਸ਼ ਅਜਾਦ ਹੋਣ ਤੇ 1947 ਵਿਚ ਭਾਰਤ ਆ ਗਏ।ਫਿਰ ਆਰਮੀ ਵਿਚ ਰਹਿ ਕੇ  ਦੇਸ਼ ਦੀ ਸੇਵਾ ਕੀਤੀ ਪਰ ਸਿਖ ਹੋਣ ਦੇ ਨਾਤੇ ਇਹਨਾ ਨਾਲ ਵਿਤਕਰਾ ਅਤੇ ਇੰਦਰਾ ਗਾਂਧੀ ਨੂੰ ਜਵਾਬ ਦੇ ਜੇਣਾ,ਜੈ ਪ੍ਰਕਾਸ਼ ਨਰਾਇਣ ਨੂੰ ਗਿਰਫਤਾਰ ਨਾ ਕਰਨਾ, ਅਤੇ ਸਿਖੀ ਕਾਰਨ ਕਿਸੇ ਦੀ ਗਲ ਨਾ ਬਰਦਾਸ਼ਤ ਕਰਨਾ ਜਿਸ ਦੇ ਵਿਤਕਰੇ ਦੇ ਚਲਦਿਆਂ ਇਹਨਾ ਨੂੰ ਡਿਸਮਿਸ ਕਰ ਦਿਤਾ ਗਿਆ ਸੀ।
 
1979 80 ਵਿਚ ਭਾਰਤੀ ਦੀ ਆਰਮੀ ਵਲੌ ਡਿਸਮਿਸ ਹੋਣ ਤੋ ਬਾਦ ਪਰੇਸ਼ਾਨੀ ਵਿਚ ਮਾਤਾ ਦੇ ਕਹਿਣ ਤੇ ਗੁਰੂ ਦੇ ਲੜ ਲਗ ਗਏ ਉਥੇ ਫਿਰ ਸੰਤਾ ਨੂੰ ਮਹਿਤਾ ਚੌਕ ਵੀ ਮਿਲੇ ਜਿਸ ਨਾਲ ਹੋਲੀ ਹੌਲੀ ਉਹਨਾ ਨਾਲ ਸੰਬੰਧ ਅਤੇ ਸੁਭਾਅ ਮਿਲਦਿਆਂ ਦੌਵਾ ਵਿਚਾਲੇ ਚੰਗਾ ਰਿਸ਼ਤਾ ਬਣ ਗਿਆ।ਸੰਤਾ ਦੇ ਨਾਲ ਹਰ ਕੰਮ ਵਿਚ ਅਤੇ ਫਡਰੇਸ਼ਨ ਦੇ ਹਰ ਮਸਲੇ ਵਿਚ ਸਮੂਲਿਅਤ ਕਰਦੇ ਰਹੇ।ਸਮੇ ਦੇ ਬਦਲਣ ਨਾਲ ਜਿਵੇ ਜਿਵੇ ਸਰਕਾਰਾਂ ਦਾ ਰਵੱਈਆ ਬਦਲਿਆ ਤਿਵੇਂ ਤਿਵੇਂ ਸੰਤਾ ਦਾ ਵੀ ਰਵੱਈਆ ਬਦਲਿਆ ਜਿਸਦੇ ਚਲਦੇ ਸਮੇ ਦੀ ਅਕਾਲੀ ਸਰਕਾਰ ਨੂੰ ਵਜ਼ਾਰਤ ਦੀ ਚਿੰਤਾ ਸਤਾਉਣ ਲਗੀ ਕਿਉਕਿ ਲੌਕ ਅਦਾਲਤਾਂ ਨੂੰ ਛਡ ਸੰਤਾ ਦੇ ਪਾਸ ਫੈਸਲੇ ਲਈ ਆਉਦੇ ਸਨ ਸਮੇ ਦੀਆ ਸਰਕਾਰਾਂ ਨੂੰ ਕੋਈ ਪੁਛ ਨਹੀ ਰਿਹਾ ਸੀ।
 
ਸੰਤ ਭਿੰਡਰਾਂਵਾਲੇ ਦੇ ਵਧਦੇ ਪ੍ਰਤਾਪ ਨੂੰ ਦੇਖਦੇ ਸ੍ਰੋਮਣੀ ਅਕਾਲੀ ਦਲ ਨੂੰ ਇਹ ਭਸ਼ੂੜੀ ਪੈ ਗਈ ਕਿ ਇਹਨੇ ਦੇ ਵਧਦੇ ਪ੍ਰਭਾਵ ਕਾਰਣ ਕੀਤੇ ਸਾਡੇ ਕੌਲੌ ਸ੍ਰੋਮਣੀ ਕਮੇਟੀ ਵੀ ਹੱਥੋ ਨਾ ਨਿਕਲ ਜਾਵੇ।ਜਿਸਦੇ ਚਲਦੇ ਉਹਨਾ ਸੈਂਟਰ ਸਰਕਾਰ ਦੀ

Leave a Reply

Your email address will not be published. Required fields are marked *