January 16, 2022

Aone Punjabi

Nidar, Nipakh, Nawi Soch

ਜਲਾਲਾਬਾਦ ਮੰਡੀ ਰੋੜਾਂਵਾਲੀ ਪੁਲਸ ਨੇ ਪੰਜ ਔਰਤਾਂ ਸਣੇ ਸੱਤ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਜਲਾਲਾਬਾਦ ਸ਼ਾਤਿਰ ਔਰਤਾਂ ਵੱਲੋਂ ਗੈਂਗ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਦਿੱਤਾ ਜਾਂਦਾ ਸੀ ਅੰਜ਼ਾਮ ਪਿਛਲੇ ਦਿਨੀਂ ਮੰਡੀ ਰੋੜਾਂਵਾਲੀ ਵਿਖੇ ਦੇਰ ਰਾਤ ਇਕ ਕੱਪੜਾ ਸ਼ੋਅਰੂਮ ਦੇ ਉਦਘਾਟਨ ਤੋਂ ਪਹਿਲਾਂ ਹੀ ਇਨ੍ਹਾਂ ਔਰਤਾਂ ਵੱਲੋਂ ਚੋਰੀ ਕੀਤਾ ਗਿਆ ਲੱਖਾਂ ਦਾ ਕੱਪੜਾ ਪੁਲੀਸ ਮੁਤਾਬਕ ਇਸ ਗਿਰੋਹ ਵਿਚ 10 ਔਰਤਾਂ ਸ਼ਾਮਲ ਹਨ ਜਿਨ੍ਹਾਂ ਵਿਚੋਂ 5 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ  
ਫਡ਼ਿਆ ਗਿਆ ਗਿਰੋਹ  ਬਠਿੰਡਾ ਦੇ ਥਰਮਲ ਪਲਾਂਟ ਏਰੀਆ ਵਿਚ ਰਹਿੰਦਾ ਸੀ ਇਨ੍ਹਾਂ ਔਰਤਾਂ ਦੇ ਵੱਲੋਂ ਰਾਜਸਥਾਨ ਦੇ ਸ੍ਰੀਗੰਗਾਨਗਰ ਫਗਵਾੜਾ ਆਦਿ ਸ਼ਹਿਰਾਂ ਵਿੱਚ ਕਈ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ ਫਿਲਹਾਲ  ਮੰਡੀ ਰੋੜਾਂਵਾਲੀ ਦੀ ਪੁਲੀਸ ਦੇ ਵੱਲੋਂ ਔਰਤਾਂ ਨੂੰ ਗਿ੍ਫ਼ਤਾਰ ਕਰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾ ਚੁੱਕਿਆ ਹੈ  ਪੁਲੀਸ ਮੁਤਾਬਕ ਇਸ ਗਿਰੋਹ ਦੀਆਂ ਮੁੱਖ ਸਰਗਨਾ ਅਜੇ ਉਨ੍ਹਾਂ ਦੀ ਗ੍ਰਿਫਤ ਤੋਂ ਬਾਹਰ ਹੈ  ਜਿਸ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਏਗਾ  

Leave a Reply

Your email address will not be published. Required fields are marked *