September 21, 2021

Aone Punjabi

Nidar, Nipakh, Nawi Soch

ਜਲਿਆਵਾਲਾ ਬਾਗ ਨਵੀਨੀਕਰਨ ਤੌ ਬਾਦ ਅਜ 28 ਤਾਰੀਕ ਨੂੰ ਉਦਘਾਟਨ ਮੌਕੇ ਕਿਸਾਨ ਆਗੂਆ ਵਲੌ ਬੀਜੇਪੀ ਦਾ ਕੀਤਾ ਵਿਰੋਧ

1 min read




ਅਜ 28 ਅਗਸਤ ਨੂੰ ਜਲਿਆਵਾਲਾ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਬੀਜੇਪੀ ਆਗੂਆ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵਲੌ ਜਲਿਆਵਾਲਾ ਬਾਗ ਦੇ ਉਦਘਾਟਨ ਮੌਕੇ ਪਹੁੰਚੇ ਬੀਜੇਪੀ ਆਗੂਆ ਦੇ ਵਿਰੋਧ ਵਿਚ ਜਲਿਆਵਾਲਾ ਬਾਗ ਵਲ ਕੁਚ ਕੀਤਾ ਗਿਆ ਜਿਸ ਨੂੰ ਰੋਕਣ ਅਤੇ ਕਾਨੂੰਨ ਵਿਵਸਥਾ ਬਹਾਲ ਰਖਣ ਲਈ ਪੁਲਿਸ ਪ੍ਰਸ਼ਾਸ਼ਨ ਵਲੌ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਜਲਿਆਵਾਲਾ ਬਾਗ ਨੂੰ ਜਾਣ ਵਾਲੇ ਸਾਰੇ ਰਸਤੇ ਉਪਰ ਫੌਰਸ਼ ਲਗਾ ਨਾਕਾ ਬੰਦੀ ਕੀਤੀ ਗਈ ਜਿਸਦੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਣ ਵਾਲੀਆ ਸੰਗਤਾ ਨੂੰ ਖਾਸੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *