January 17, 2022

Aone Punjabi

Nidar, Nipakh, Nawi Soch

ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੋੜ ਖੁਰਦ ਵਿੱਚ ਚਚੇਰੇ ਭਰਾ ਨੇ ਭਰਾ ਦੇ ਮਾਰੀਆ ਗੋਲ਼ੀਆ






ਸ਼ਬ ਡਵੀਜਨ ਮੋੜ ਦੇ ਪਿੰਡ ਮੌੜ ਖੁਰਦ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਵਾਪਰੇ ਗੋਲੀ ਕਾਂਡ ਵਿੱਚ ਇੱਕ ਨੋਜਵਾਨ ਦੀ ਮੋਤ ਹੋ ਗਈ,ਮ੍ਰਿਤਕ ਨੋਜਵਾਨ ਆਪਣੇ ਮਾਤਾ ਪਿਤਾ ਨਾਲ ਪਟਿਆਲਾ ਤੋ ਪਿੰਡ ਜਮੀਨੀ ਵਿਵਾਦ ਕਰਕੇ ਆਈਆਂ ਸੀ,ਮੋੜ ਮੰਡੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਦੋ ਕਿ ਲਾਸ ਨੂੰ ਪੋਸਟਮਾਰਟਮ ਲਈ ਬਠਿੰਡਾ ਦੇ ਸਿਵਲ ਹਸਪਤਾਲ ਰੱਖਿਆ ਗਿਆਂ ਹੈ। 

Leave a Reply

Your email address will not be published. Required fields are marked *