December 1, 2022

Aone Punjabi

Nidar, Nipakh, Nawi Soch

ਜਿਲ੍ਹਾਂ ਪੁਲਿਸ ਵੱਲੋਂ ਡਾਕਾ ਮਾਰਨ ਦੀ ਤਿਆਰੀ ਵਿੱਚ ਬੇਠੇ 6 ਦੋਸ਼ੀਆਂ ਨੂੰ ਮਾਰੂ ਹਥਿਆਰਾ ਸਮੇਤ ਕੀਤਾ ਕਾਬੂ
<
ਸ੍ਰੀ ਮੁਕਤਸਰ ਸਾਹਿਬ, ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ.   ਐਸ.ਐਸ.ਪੀ ਜੀ ਦੀ
ਨਿਗਰਾਨੀ ਹੇਠ ਜਿੱਥੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ ਨਾਲ
ਹੀ  ਨਸ਼ੇ ਦੇ ਸੁਦਾਗਰਾਂ ਨੂੰ ਫੜ ਕੇ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ
ਹੈ ਉੱਥੇ ਜਿਲ੍ਹਾ ਅੰਦਰ ਸ਼ਰਾਰਤੀ ਅਨਸਰਾਂ ਤੇ ਨਿਕੇਲ ਖਿੱਚੀ ਜਾ ਰਹੀ ਇਸੇ ਤਹਿਤ ਸ੍ਰੀ
ਕੁਲਵੰਤ ਰਾਏ ਐਸ.ਪੀ ਪੀ.ਬੀ.ਆਈ ਅਤੇ ਸ੍ਰੀ ਜਸਪਾਲ ਸਿੰਘ ਢਿੱਲੋ ਡੀ.ਐਸ.ਪੀ ਮਲੋਟ ਜੀ
ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਮਲੋਟ ਅਤੇ ਪੁਲਿਸ
ਪਾਰਟੀ ਵੱਲੋਂ ਡਾਕਾ ਮਾਰਨ ਦੀ ਤਿਆਰੀ ਵਿੱਚ ਬੇਠੈ 5 ਵਿਅਕਤੀਆਂ ਨੂੰ ਮਾਰੂ ਹਥਿਆਰਾ
ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਿਕ ਮਿਤੀ 17/06/2021
ਨੂੰ ਸ:ਥ ਸੁਖਰਾਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਸ਼ਾਰਰਤੀ ਅਨਸਰਾਂ ਬਾ-ਹੱਦ ਦਾਨੇਵਾਲ
ਚੌਂਕ ਮੌਜੂਦ ਸੀ ਤਾਂ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਧਰਮਵੀਰ ਸਿੰਘ, ਗਗਨਦੀਪ
ਸਿੰਘ, ਲਵਜੀਤ ਸਿੰਘ, ਹੈਪੀ ਅਤੇ ਹੈਰੀ ਇਹ ਵਿਅਕਤੀ ਡਾਕਾ ਮਾਰਨ ਦੀ ਨੀਅਤ ਨਾਲ ਮਾਰੂ
ਹਥਿਆਰਾ ਨਾਲ ਲੈਸ ਹੋ ਕੇ ਫੋਕਲ ਪੁਅਇੰਟ ਦਾਨੇਵਾਲਾ ਵਿੱਚ ਬੇਠੈ ਹਨ। ਜਿਸ ਤੇ ਪੁਲਿਸ
ਵੱਲੋਂ ਉਕਤ ਵਿਅਕਤੀ ਖਿਲਾਫ ਮੁਕਦਮਾ ਨੰ:110 ਮਿਤੀ 17.06.2021 ਅ/ਧ 399,402 ਹਿ:ਦੰ
25,27/54/59 ਅਸਲਾ ਐਕਟ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿਤੀ। ਜਿਸ ਤੇ ਪੁਲਿਸ ਵੱਲੋਂ
ਫੋਕਲ ਪਆਇੰਟ ਪਹੁੰਚ ਕੇ ਡਾਕਾ ਮਾਰਨ ਦੀ ਨੀਅਤ ਵਿੱਚ ਬੇਠੈ ਧਰਮਵੀਰ ਸਿੰਘ ਪੁੱਤਰ
ਨਛੱਤਰ ਸਿੰਘ ਵਾਸੀ ਸੀਰਵਾਲਾ , ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਧਰਮਿੰਦਰ ਸਿੰਘ ਵਾਸੀ
ਬੂੜਾ ਗੁੱਜਰ, ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਤੰਬੂ ਵਾਲਾ ਜਿਲ੍ਹਾਂ ਫਾਜਿਲਕਾ,
ਹੈਪੀ ਪੁੱਤਰ ਦਿਲਬਾਗ ਸਿੰਘ ਵਾਸੀ ਕਲੌਨੀ ਪੰਨੀਵਾਲਾ, ਹੈਰੀ ਪੁੱਤਰ ਨ-ਮਾਲੂਮ ਵਾਸੀ
ਫਰੀਦਕੋਟ ਨੂੰ ਕਾਬੂ ਕਰ ਇੰਨਾਂ ਪਾਸੋਂ ਇੱਕ ਮੋਟਰਸਾਇਕਲ ਮਾਰਕਾ ਸਪਲੈਡਰ ਪਰੋ ਬਿਨ੍ਹਾਂ
ਨੰਬਰੀ, ਦੋ ਕਿਰਚਾ, ਇੱਕ ਦੇਸੀ ਪਿਸਤੌਲ , 2 ਜਿੰਦਾ ਕਾਰਤੂਸ 12 ਬੋਰ, ਇੱਕ ਰਾਡ

Leave a Reply

Your email address will not be published. Required fields are marked *