September 21, 2021

Aone Punjabi

Nidar, Nipakh, Nawi Soch

ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਪੁਲਿਸ ਵੱਲੋਂ ਚੋਰੀ ਦੇ 13 ਮੋਟਰਸਾਇਕਲ 2 ਐਕਟਿਵਾ ਸਮੇਤ 3 ਵਿਅਕਤੀਆ ਨੂੰ ਕੀਤਾ ਕਾਬੂ

1 min read

ਜਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੀ ਮਲੋਟ ਪੁਲਿਸ ਵੱਲੋਂ  ਚੋਰੀ ਦੇ 13 ਮੋਟਰਸਾਇਕਲ 2
ਐਕਟਿਵਾ ਸਮੇਤ 3 ਵਿਅਕਤੀਆ ਨੂੰ ਕੀਤਾ ਕਾਬੂ

ਸ੍ਰੀ ਮੁਕਤਸਰ ਸਾਹਿਬ,ਦੀ ਜਿਲਾ ਪੁਲਿਸ ਮੁੱਖੀ ਡੀ.ਸੁਡਰਵਿਲੀ ਆਈ.ਪੀ.ਐਸ. ਜੀ ਦੀਆਂ
ਹਦਾਇਤਾਂ ਤਹਿਤ ਜਿਲਾ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਰਾਤ ਦਿਨ ਚੈਕਿੰਗ ਕਰ
ਸ਼ਰਾਰਤੀ ਅਨਸਰਾਂ ਤੇ ਨਿਕੇਲ ਕੱਸੀ ਜਾ ਰਹੀ ਹੈ ਇਸ ਤਹਿਤ ਹੀ ਸ੍ਰੀ ਜਸਪਾਲ ਸਿੰਘ ਢਿਲੋ
ਡੀ.ਐਸ.ਪੀ ਮਲੋਟ ਜੀ ਦੀ ਅਗਵਾਈ ਹੇਠ ਇੰਸਪੈਕਟਰ ਅੰਗਰੇਜ਼ ਸਿੰਘ ਮੁੱਖ ਅਫਸਰ ਥਾਣਾ ਸਿਟੀ
ਮਲੋਟ ਅਤੇ ਪੁਲਿਸ ਵੱਲੋਂ ਇੱਕ ਚੋਰ ਗਿਰੋਹ ਨੂੰ ਬੇਨਕਾਬ ਕਰਦੇ ਹੋਏ ਚੋਰੀ ਦੇ 13
ਮੋਟਰਸਾਇਕਲ 2 ਐਕਟੀਵਾ ਸਮੇਤ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ।

Leave a Reply

Your email address will not be published. Required fields are marked *