January 28, 2022

Aone Punjabi

Nidar, Nipakh, Nawi Soch

ਜਿੱਥੇ ਕੇ ਕੈਪਟਨ ਦੀ ਸਰਕਾਰ ਵੱਲੋ ਇਕ ਹਫਤੇ ਚ ਨਸ਼ਾ ਖਤਮ ਕਰ ਦੀ ਗੱਲ ਕਰ ਪੰਜਾਬ ਚ ਸਰਕਾਰ ਬਣਾਈ ਸੀ ਉੱਥੇ ਹੀ 4 ਸਾਲ ਬੀਤ ਜਾਣ ਦੇ ਬਾਦ ਵੀ ਨਸ਼ਾ ਧੜੱਲੇ ਨਾਲ ਵਿਕ ਰਿਹਾ ਹੈ

1 min read

ਐਸ ਐਚ ਕੁਲਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਨੂੰ ਪਤਾ ਲੱਗਿਆ ਸੀ ਇਕ ਨੌਜਵਾਨ ਹਰਿੰਦਰ ਸਿੰਘ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਮੈਂਬਰਾਂ ਦੇ ਕਹਿਣ ਤੇ ਕਰਵਾਈ ਕੀਤੀ ਜਾ ਰਹੀ ਹੈ ਤੇ ਜੋ ਪ੍ਰਵਿਰਕ ਮੈਂਬਰਾ ਨੇ ਦੱਸਿਆ ਕਿ ਜਿਸ ਤੋਂ ਇਹ ਨਸ਼ਾ ਲੈ ਕੇ ਆਇਆ ਉਸ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *