October 26, 2021

Aone Punjabi

Nidar, Nipakh, Nawi Soch

ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਵਿਚ ਸ਼ਹੀਦ ਹੋਇਆ ਗੁਰਦਾਸਪੁਰ ਦਾ ਜਵਾਨ ਮਨਦੀਪ ਸਿੰਘ

1 min read




ਜੰਮੂ-ਕਸ਼ਮੀਰ ਦੇ ਸੌਰਨਕੋਟ ਪੁੰਛ ਵਿਚ ਅੱਜ ਸਵੇਰ ਤੋਂ ਹੀ ਅੱਤਵਾਦੀਆਂ ਦੇ ਨਾਲ ਮੁਕਾਬਲਾ ਚਲ ਰਿਹਾ ਸੀ, ਲੇਕਿਨ ਇਸ ਮੁਕਾਬਲੇ ਵਿੱਚ 5 ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋ ਗਏ। ਸ਼ਹੀਦ ਹੋਏ ਜਵਾਨਾਂ ਵਿਚ ਇਕ ਜਵਾਨ ਮਨਦੀਪ ਸਿੰਘ ਉਮਰ ਕਰੀਬ 30 ਸਾਲ ਜੋ ਕੇ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਰਹਿਣ ਵਾਲਾ ਸੀ। ਸ਼ਹੀਦ ਮਨਦੀਪ ਸਿੰਘ ਅਪਣੇ ਪਿੱਛੇ ਅਪਣੀ ਵਿਧਵਾ ਬੁਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਸ਼ਡ ਗਿਆ ਹੈ, ਸ਼ਹੀਦ ਮਨਦੀਪ ਸਿੰਘ ਦਾ ਇਕ ਪੁੱਤਰ ਮੰਤਾਜ ਸਿੰਘ 4 ਸਾਲ ਅਤੇ ਦੂਜਾ ਪੁੱਤਰ ਗੁਰਕੀਰਤ ਸਿੰਘ ਹਜੇ ਸਿਰਫ 39 ਦਿਨ ਦਾ ਹੈ। ਮਨਦੀਪ ਸਿੰਘ ਦੇ ਘਰ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਇਆਂ ਸੀ ਅਤੇ 16 ਅਕਤੂਬਰ ਨੂੰ ਮਨਦੀਪ ਸਿੰਘ ਦਾ ਜਨਮਦਿਨ ਸੀ। 

Leave a Reply

Your email address will not be published. Required fields are marked *