May 24, 2022

Aone Punjabi

Nidar, Nipakh, Nawi Soch

ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ ਸੱਦੇ ਤੇ ਮੁਲਾਜ਼ਮਾਂ ਵੱਲੋਂ ਦਿੱਲੀ ਅੰਮ੍ਰਿਤਸਰ ਮਾਰਗ ਤੇ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ

1 min read

ਡਸ ਫੌਰਐਵਰ ਵੈਲ ਫੇਅਰ ਸੁਸਾਇਟੀ ਦੇ ਵੇਲੋ ਦੋ ਦਿਨਾਂ ਖੁਨ ਦਾਨ  ਕੈਂਪ ਦੀ ਕੀਤੀ ਸੂਰਵਾਤ ਇਸ ਕੈਂਪ ਦੇ ਵਿੱਚ ਪੀ ਜੀ-ਆਈ ਤੋ ਡਾਕਟਰਾਂ ਦੀ  ਟਿਮਾ ਪੁੱਜੀਆਂ ਫ੍ਰੈਂਡਸ ਫੌਰਐਵਰ ਵੈਲ ਫੇਅਰ ਸੋਸਾਈਟੀ ਦੇ ਪ੍ਰਧਾਨ ਨੇ ਸਾਡੇ ਚੈਨਲ ਦੇ ਨਾਲ ਗੱਲ ਬਾਤ ਕਰਦੀਆਂ ਦੱਸੀਆਂ ਕਿ ਇਹ ਸਾਡਾ 10 ਅਤੇ 11 ਬਲੱਡ ਡੋਨੇਟ ਕੈਂਪ ਹੈ ਉਨਾ ਲੋਕਾ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋ ਵੱਧ ਖੁਨ ਦਾਨ ਕਰਨਾ ਚਾਹੀਦਾ ਹੈ ਕਾ ਜੋ ਕਿਸੇ ਲੋੜ ਵੜਦੇ ਦੀ ਜਾਨ ਬਚਾਈ ਜਾ ਸਕੇ ਦੁਜੇ ਪਾਸੇ ਖੁਨ ਦਾਨ ਕਰਨ ਵਾਲੇ ਨੋਜਵਾਨਾ ਨੂੰ ਵੀ ਕਲੱਬ  ਦੇ ਵੇਲੋ ਸਨਮਾਨਿਤ ਵੀ ਕੀਤਾ ਗਿਆ ਇਸ ਮੋਕੇ ਉਨਾ ਕਿ ਕਿਹਾ ਆਓ ਤੁਹਾਨੂੰ ਵੀ ਸੁਣਾਉਂਦੇ ਹਾ l

Leave a Reply

Your email address will not be published. Required fields are marked *