October 26, 2021

Aone Punjabi

Nidar, Nipakh, Nawi Soch

ਤਰਨਤਾਰਨ ਵਿਖੇ ਮਹਿਲਾ ਕਮਿਸ਼ਨ ਪੰਜਾਬ ਦੀ ਚੈਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਵਲੋ ਲੋਕ ਅਦਾਲਤ ਲਗਾਈ ਗਈ

1 min read

ਤਰਨਤਾਰਨ ਵਿਖੇ ਮਹਿਲਾ ਕਮਿਸ਼ਨ ਪੰਜਾਬ ਦੀ ਚੈਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਵਲੋ ਲੋਕ ਅਦਾਲਤ ਲਗਾਈ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਉਥੇ ਆਪਣੀਆਂ ਸਮਸਿਆਵਾਂ ਲੈ ਕੇ ਪੁੰਹਚੇ ਅਤੇ ਸਮਸਿਆਵਾਂ ਮੈਡਮ ਮੁਨਿਸ਼ਾ ਗੁਲਾਟੀ ਨੂੰ ਦਸਿਆ ਇਸ ਮੋਕੇ ਮੁਨੀਸ਼ਾ ਗੁਲਾਟੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਕਈ ਲੋਕਾ ਦੀਆ ਮੁਸ਼ਕਲਾ ਸੁਣੀਆ ਹਨ ਅਤੇ ਉਹਨਾ ਦੇ ਹੱਲ ਵੀ ਕੀਤੇ ਗਏ ਹਨ ਬਾਕੀ ਦੀਆਂ ਸ਼ਿਕਾਇਤਾ ਸਬੰਧੀ ਅਧਿਕਾਰੀਆ ਨੂੰ ਨਿਰਦੇਸ਼ ਦੇ ਦਿਤੇ ਹਨ ਕਿ ਉਹਨਾ ਦਾ ਹੱਲ ਕੀਤਾ ਜਾਵੇ ਇਸ ਮੋਕੇ ਉਹਨਾ ਨਾਲ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਐੱਸਐੱਸਪੀ ਧਰੁਮਣ ਐਚ ਨਿੰਬਲੇ ਐਸਪੀ ਜਗਜੀਤ ਸਿੰਘ ਵਾਲੀਆ ਐੱਸਡੀਐੱਮ ਰਜਨੀਸ਼ ਅਰੋੜਾ ਤੋਂ ਇਲਾਵਾ ਸਬੰਧਤ ਅਧਿਕਾਰੀ ਅਤੇ ਪੁਲੀਸ ਕਰਮਚਾਰੀ  ਮਜੋਦ ਸਨ 

Leave a Reply

Your email address will not be published. Required fields are marked *