September 21, 2021

Aone Punjabi

Nidar, Nipakh, Nawi Soch

ਦਿਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੌਣਾ ਵਿਚ ਸਰੌਮਣੀਅਕਾਲੀ ਦਲ ਬਾਦਲ ਦੀ ਹੋਈ ਭਾਰੀ ਬਹੁਮਤ ਨਾਲ ਜੀਤ

1 min read




ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਅਤੇ ਡਾ ਸਤਬੀਰ ਸਿੰਘ ਸ਼ਾਨ ਨੇ ਅੰਮ੍ਰਿਤਸਰ ਵਿਖੇ ਕੀਤੀ ਪ੍ਰੈਸ ਕਾਨਫਰੰਸ 
 
ਜੀਤ ਦੀ ਖੁਸ਼ੀ ਮਣਾਉਦਿਆ ਪਾਰਟੀ ਹਾਈ ਕਮਾਨ ਦਾ ਕੀਤਾ ਧੰਨਵਾਦ
 
ਅੰਮ੍ਰਿਤਸਰ:- ਦਿਲੀ ਸਿਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆ ਹੋਇਆ ਚੌਣਾ ਵਿਚ ਸਰੌਮਣੀ ਅਕਾਲੀ ਦਲ ਬਾਦਲ ਦੀ ਹੋਈ ਭਾਰੀ ਬਹੁਮਤ ਦੀ ਜੀਤ ਦੀ ਜਿਥੇ ਸ੍ਰੀ ਗੁਰੂ ਤੇਗ ਬਹਾਦਰ ਸਰਾ ਦੇ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਅਤੇ ਡਾ ਸਤਬੀਰ ਸਿੰਘ ਸਾਨ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਕਰ ਖੁਸ਼ੀ ਮਣਾਈ ਉਥੇ ਹੀ ਇਸ ਜੀਤ ਲਈ ਪਾਰਟੀ ਹਾਈਕਮਾਨ ਦਾ ਸ਼ੁਕਰਾਨਾ ਕੀਤਾ।
 
 ਇਸ ਮੌਕੇ ਗਲਬਾਤ ਕਰਦਿਆਂ ਹਰਜਿੰਦਰ ਸਿੰਘ ਜਿੰਦਾ, ਤਰਸੇਮ ਸਿੰਘ ਅਤੇ ਭੁਪਿੰਦਰ ਨੂੰ ਜਿਥੇ ਸਨਮਾਨਿਤ ਕੀਤਾ ਗਿਆ ਉਥੇ ਹੀ ਉਹਨਾ ਕਿਹਾ ਕਿ ਪਾਰਟੀ ਦੀ ਬਹੁਮਤ ਨਾਲ ਹੋਈ ਜੀਤ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਆਗੂ ਵਿਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਬਾਕੀ ਰਹੀ ਸਿਰਸਾ ਸਾਬ ਦੀ ਖਲ ਤੇ ਉਹਨਾ ਦੀ ਸੀਟ ਦੂਸਰੀਆਂ ਸੀਟਾਂ ਦੇ ਰੁਝਾਨ ਅਤੇ ਉਹਨਾ ਦੀ ਪੈਰਵੀ ਕਰਦਿਆ ਭਾਵੇ ਰਹਿ ਗਈ ਪਰ ਉਹਨਾ ਦੀ ਮਿਹਨਤ ਸਦਕਾ ਬਾਕੀ ਦੀਆ ਸੀਟਾਂ ਦੀ ਜੀਤ ਹੋਈ ਹੈ ਜਿਸ ਲਈ ਅਸੀ ਪਾਰਟੀ ਹਾਈਕਮਾਨ ਦਾ ਸ਼ੁਕਰਾਨਾ ਕਰਦੇ ਹਾ।
 

Leave a Reply

Your email address will not be published. Required fields are marked *