ਦਿੱਲੀ ਗੁਰਦੁਆਰਾ ਕਮੇਟੀ ਚੋਣਾ ਵਿੱਚ ਅਕਾਲੀਦਲ ਦੀ ਸਾਨਦਾਰ ਜਿੱਤ ਤੇ ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰ੩ੇਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਵੰਡੇ
1 min read

ਬੀਤੇ ਦਿਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀਆ ਚੋਣਾ ਵਿੱਚ ਅਕਾਲੀਦਲ ਨੂੰ ਦਿੱਤੇ ਵੱਡੇ ਫਤਵੇ ਤੋ ਬਆਦ ਅੱਜ ਮੋਗਾ ਵਿੱਚ
ਹੋਦ ਚਿੱਲੜ ਸਿੱਖ ਇਨਸਾਫ ਕਮੇਟੀ ਦੇ ਪ੍ਰਧਾਨ ਭਾਈ ਦਰਸ਼ਨ ਸਿੰਘ ਘੋਲੀਆ ਦੀ ਅਗਵਾਈ ਹੇਠ ਵੰਡ ਲੰਡੂ ਕੇ ਖੁਸੀ ਪ੍ਰਗਟ ਕਰਦਿਆ ਭਾਈ ਦਰਸ਼ਨ ਸਿੰਘ ਘੋਲੀਆ ਨੇ ਕਿਹਾ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਬਾਰਡਰਾ ਤੋ ਚੁੱਕ ਕੇ ਜੇਲਾ ਵਿੱਚ ਬੰਦ ਕੀਤੇ ਮੋਗਾ ਜਿਲੇ ਨਾਲ ਸਬੰਧਿਤ ਪਿੰਡ ਤਤਾਰੀਏਵਾਲਾ ਦੇ ਨੋਜਵਾਨਾ ਨੂੰ ਜੇਲਾ ਵਿੱਚੋ ਬਹਾਰ ਲਿਆਉਣ ਲਈ ਅਹਿਮ ਰੋਲ ਅਦਾ ਕੀਤਾ ਸੀ !ਉਨਾ ਕਿਹਾ ਕਿ ਮਨਜਿੰਦਰ ਸਿੰਘ ਸਿਰਸ਼ਾ ਦੀ ਅਗਵਾਈ ਵਿੱਚ ਦਿੱਲੀ ਕਮੇਟੀ ਨੂੰ ਦਿੱਤੇ ਵੱਡੇ ਫਤਵੇ ਨੂੰ ਲੈ ਕੇ ਸਮੂੰਹ ਸਿੱਖ ਸੰਗਤਾ ਦਾ ਤਹਿ ਦਿਲੋ ਧੰਨਵਾਦ ਕਰਦੇ ਹਾ ।