June 15, 2021

Aone Punjabi

Nidar, Nipakh, Nawi Soch

ਦਿੱਲੀ ਤੋ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਇਲਾਜ ਕਰਵਾਉਣ ਲਈ ਪਹੁੰਚੇ ਕਰੋਨਾ ਮਰੀਜ ਕਵਿਤਾ ਸਿੰਘ ਨੇ ਪ੍ਰਸ਼ਾਸ਼ਨ ਦੀ ਕੀਤੀ ਪ੍ਰਸ਼ੰਸਾ ਆਖਿਆ ਕਿ ਕਾਫ਼ੀ ਦੇਖਭਾਲ ਕੀਤੀ ਜਾਂਦੀ ਹੈ ਮਰੀਜ਼ਾਂ ਦੀ ਜਿਸ ਕਰਕੇ ਮੇਰੀ 24 ਘੰਟਿਆਂ ਦੌਰਾਨ ਕਰੋਨਾ ਰਿਪੋਰਟ ਨੈਗਟਿਬ ਆਈ ਹੈ

1 min read

ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਜਿੱਥੇ ਆਏ ਦਿਨ ਸੁਰੱਖਿਆ ਦੇ ਵਿਚ ਰਹਿੰਦਾ ਹੈ ਇਸ ਬਾਰ ਸੁਰੱਖਿਆ ਦੇ ਵਿਚ ਆਉਣ ਦਾ ਕਾਰਨ ਕੋਈ ਵਾਇਰਲ ਵੀਡੀਓ ਨਹੀਂ ਬਲਕਿ ਦਿੱਲੀ ਤੋਂ ਆਈ ਕਰੋਨਾ ਮਰੀਜ ਹਨ ਜਿਨ੍ਹਾਂ ਨੇ ਦੱਸਿਆ ਕਿ ਦਿੱਲੀ ਅਤੇ ਹਰਿਆਣਾ ਦੇ ਵਿਚ ਅਸੀਂ ਘੁੰਮ ਚੁੱਕੇ ਹਾਂ ਲੇਕਿਨ ਸਾਨੂੰ ਹਸਪਤਾਲਾਂ ਦੇ ਵਿੱਚ ਕੋਈ ਵੀ ਬੈਡ ਨਹੀਂ ਮਿਲ ਰਿਹਾ ਸੀ ਫੇਰ ਅਸੀਂ ਪੰਜਾਬ ਦੇ ਰਜਿੰਦਰਾ ਹਸਪਤਾਲ ਵਿੱਚ ਪਹੁੰਚੇ ਇੱਥੇ ਸਾਨੂੰ ਬਹੁਤ ਹੀ ਵਧੀਆ ਸਹੂਲਤ ਮਿਲੀ ਤੇ ਸਾਡੀ 24 ਘੰਟੇ ਦੇ ਵਿੱਚ ਹੀ ਰਿਪੋਰਟ ਨੈਗਟਿਵ ਆ ਗਈ ਨਾਲ ਹੀ ਦਿੱਲੀ ਤੋਂ ਪਹੁੰਚੇ ਮਰੀਜਾਂ ਨੇ ਆਖਿਆ ਇੱਥੇ ਦਾ ਸਟਾਫ਼ ਬਹੁਤ ਹੀ ਵਧੀਆ ਹੈ ਅਤੇ ਮਰੀਜ਼ਾਂ ਦੀ ਬਹੁਤ ਸਹੀ ਦੇਖਭਾਲ ਕੀਤੀ ਜਾਂਦੀ ਹੈ ਨਾਲ ਹੀ ਉਥੇ ਮੌਜੂਦ ਸੀਬੀਆ ਨੇ ਆਖਿਆ ਕਿ ਸਾਡੇ ਵੱਲੋਂ ਹਸਪਤਾਲ ਵਿਚ ਮਰੀਜ਼ਾਂ ਦੀ ਦੇਖਭਾਲ ਲਈ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਮਰੀਜ਼ਾਂ ਨੂੰ ਕੋਈ ਵੀ ਦਿੱਕਤ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ 

Leave a Reply

Your email address will not be published. Required fields are marked *