ਦੇਸੀ ਕੱਟੇ ਸਮੇਤ ਪੰਦਰਾਂ ਜ਼ਿੰਦਾ ਕਾਰਤੂਸ ਨਾਲ ਤੋਂ ਨੌਜਵਾਨਾਂ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
1 min read

ਦੇਸੀ ਕੱਟੇ ਸਮੇਤ ਪੰਦਰਾਂ ਜ਼ਿੰਦਾ ਕਾਰਤੂਸ ਨਾਲ ਤੋਂ ਨੌਜਵਾਨਾਂ ਨੂੰ ਮੋਗਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਮੋਗਾ ਪੁਲਿਸ ਅੱਜ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਅਦਾਲਤ ਚ ਪੇਸ਼ ਕਰੇਗੀ ਵੱਧ ਵੱਧ ਰਿਮਾਂਡ ਹਾਸਲ
ਮੋਗਾ ਪੁਲਸ ਨੇ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਕੋਲੋਂ ਪੰਦਰਾਂ ਜ਼ਿੰਦਾ ਕਾਰਤੂਸ ,ਤੇ ਇਕ ਦੇਸੀ ਕੱਟਾ (ਪਸਤੌਲ )ਕੀਤਾ ਬਰਾਮਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ । ਕਿਸੇ ਵੱਡੀ ਵਾਰਦਾਤ ਦੀ ਫਰਾਕ ਚ ਸੀ ਇਹ ਨੌਜਵਾਨ ਅੱਜ ਅਦਾਲਤ ਪੇਸ਼ ਕਰ ਲਿਆ ਜਾਵੇਗਾ ਪੁਲਸ ਰਿਮਾਂਡ ਇਸ ਮਾਮਲੇ ਵਿੱਚ ਡੀ ਐੱਸ ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਕਰਨ ਜਾ ਰਹੇ ਨੇ ਪ੍ਰੈੱਸ ਕਾਨਫ਼ਰੰਸਐਕਰ ਲਿੰਕ — ਪ੍ਰੈੱਸ ਕਾਨਫਰੰਸ ਦਰਮਿਆਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਤਾਰ ਮੋਗਾ ਪੁਲਸ ਵੱਲੋਂ ਸ਼ਰਾਰਤੀ ਅਨਸਰਾਂ ਤੇ ਕਾਬੂ ਪਾਉਣ ਲਈ ਨਾਕੇਬੰਦੀ ਤੇ ਨਾਲ ਦੀ ਨਾਲ ਸਰਚ ਆਪ੍ਰੇਸ਼ਨ ਕਿਤੇ ਜਾ ਰਹੇ ਹਨ ਇਸ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਬਿਨਾਂ ਸਕੂਟਰੀ ਬਿਨਾਂ ਨੰਬਰ ਪਲੇਟ ਸਕੂਟਰੀ ਤੇ ਇਕ ਦੇਸੀ ਕੱਟਾ ਅਤੇ ਪੰਦਰਾਂ ਜ਼ਿੰਦਾ ਕਾਰਤੂਸ ਡੀਐੱਸਪੀ ਨੂੰ ਵਧਾਇਆ ਖਿਆਜ਼ ਨੇ ਅਦਾਲਤ ਨੂੰ ਪੇਸ਼ਕਰ ਜ਼ਿਆਦਾ ਸਿਲਵਰ ਮੈਡਲ ਹਾਸਿਲ ਕੀਤਾ ਜਾਏਗਾ ਤਾਂ ਕਿ ਪਤਾ ਲੱਗ ਸਕੇ ਕਿ ਇਸ ਵਾਰਦਾਤ ਨੂੰ ਅੰਜਾਮ ਦੇ ਨਜ਼ਾਰੇ ਤੇ