December 8, 2022

Aone Punjabi

Nidar, Nipakh, Nawi Soch

ਦੋ ਮੋਟਰਸਾਈਕਲਾਂ ਦੀ ਆਹਮਣੇ ਸਾਹਮਣੇ ਹੋਈ ਟੱਕਰ ਵਿੱਚ ਇਕ ਦੀ ਹੋਈ ਮੌਤ ਅਤੇ ਤਿੰਨ ਹੋਏ ਜ਼ਖਮੀ

1 min read




ਬਟਾਲਾ ਵਿੱਚ ਪਿੰਡ ਸ਼ਾਹਬਾਦ ਦੇ ਨਜ਼ਦੀਕ 2 ਮੋਟਰਸਾਈਕਲ ਆਪਸ ਵਿਚ ਟਕਰਾਏ ,,,,ਟੱਕਰ ਐਨੀ ਜਬਰਦਸਤ ਸੀ ਕਿ ਇਕ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ ,,,ਜ਼ਖਮੀ ਸਿਵਿਲ ਹਸਪਤਾਲ ਬਟਾਲਾ ਵਿੱਚ ਇਲਾਜ ਅਧੀਨ ,,,,,
 
 
ਐਕਸੀਡੈਂਟ ਵਿੱਚ ਮਰਨ ਵਾਲੇ ਟਿੰਕੂ ਮਸੀਹ ਦੇ ਭਰਾ ਰਿੰਕਾ ਮਸੀਹ ਨੇ ਦੱਸਿਆ ਕਿ ਮ੍ਰਿਤਕ ਟਿੰਕੂ ਮਸੀਹ ਆਪਣੇ ਪਿੰਡ ਮਲਕਪੁਰ ਤੋਂ ਮੋਟਰਸਾਈਕਲ ਤੇ ਸਵਾਰ ਹੋਕੇ ਬਟਾਲਾ ਆ ਰਿਹਾ ਸੀ ਕੇ ਰਸਤੇ ਵਿਚ ਪਿੰਡ ਸ਼ਾਹਬਾਦ ਦੇ ਕੋਲ ਦੂਸਰੇ ਮੋਟਰਸਾਈਕਲ ਨਾਲ ਉਸਦੇ ਮੋਟਰਸਾਇਕਲ ਦੀ ਆਹਮਣੇ ਸਾਹਮਣੇ ਟੱਕਰ ਹੋ ਗਈ ਟੱਕਰ ਚਾਰ ਲੋਕ ਜ਼ਖਮੀ ਹੋਏ ਜਿਸ ਵਿਚੋਂ ਟਿੰਕਾ ਮਸੀਹ ਦੀ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ ਮ੍ਰਿਤਕ ਤਿੰਨ ਬੱਚਿਆਂ ਦਾ ਬਾਪ ਸੀ 
 

Leave a Reply

Your email address will not be published. Required fields are marked *