ਧਰੇੜੀ ਜੱਟਾ ਟੋਲ ਪਲਾਜ਼ਾ ਦੇ ਵਰਕਰ ਬੈਠੇ 47 ਦਿਨਾਂ ਤੋਂ ਭੁੱਖ ਹੜਤਾਲ
1 min read

ਧਰੇੜੀ ਜੱਟਾ ਟੋਲ ਪਲਾਜ਼ਾ ਦੇ ਵਰਕਰ ਬੈਠੇ 47 ਦਿਨਾਂ ਤੋਂ ਭੁੱਖ ਹੜਤਾਲ ਤੇ ਸਰਕਾਰ ਵੱਲੋਂ ਨਹੀਂ ਲਈ ਜਾ ਰਹੀ ਕੋਈ ਸਾਰ ਦਤਾਰ ਕੰਪਨੀ ਦੀ ਤਰਫ ਤੋਂ ਪੂਰੇ ਪੰਜਾਬ ਭਰ ਅਤੇ ਹਰਿਆਣਾ ਦੇ ਟੋਲ ਪਲਾਜਾ ਠੇਕਾ ਲੈ ਲਿਆ ਗਿਆ ਹੈ ਜਿਸ ਕਰਕੇ ਪੁਰਾਣੇ ਵਰਕਰਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ ਸਾਰੇ ਹੀ ਵਰਕਰ ਆਪਣੇ ਪਰਿਵਾਰ ਦਾ ਗੁਜ਼ਾਰਾ ਨਹੀਂ ਕਰ ਪਾ ਰਹੇ ਜਿਸ ਕਰਕੇ ਉਹ ਹੁਣ ਸੜਕਾਂ ਤੇ ਉਤਰ ਗਏ ਹਨ ਪਿਛਲੇ 47 ਦਿਨਾਂ ਤੋਂ ਧਰੇੜੀ ਜੱਟਾਂ ਟੋਲ ਪਲਾਜ਼ਾ ਤੇ ਭੁੱਖ ਹੜਤਾਲ ਤੇ ਬੈਠੇ ਹਨ ਟੋਲ ਪਲਾਜ਼ਾ ਦੇ ਉੱਪਰ ਕੰਮ ਕਰ ਰਹੇ ਵਰਕਰ
ਪੰਜਾਬ ਭਰ ਦੇ ਅਤੇ ਹਰਿਆਣਾ ਭਰ ਦੇ ਸਾਰੇ ਹੀ ਟੋਲ ਪਲਾਜ਼ਾ ਦਾ ਠੇਕਿਆਂ ਨੂੰ ਦਤਾਰ ਕੰਪਨੀ ਦੇ ਵੱਲੋ ਲੈ ਲਿਆ ਗਿਆ ਹੈ ਜਿਸ ਕਰਕੇ ਉਨ੍ਹਾਂ ਵਲੋਂ ਪਿਛਲੇ 5,7 ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਕੱਢ ਦਿੱਤਾ ਗਿਆ ਹੈ ਅਤੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਪੁਰਾਣੇ ਵਰਕਰਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਟੋਲ ਪਲਾਜ਼ਾ ਤੇ ਕੰਮ ਕਰ ਰਹੇ ਕੱਢੇ ਗਏ ਵਰਕਰ ਧਰਨੇ ਦੇ ਰਹੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਸਾਨੂੰ ਦੁਬਾਰਾ ਤੋਂ ਫਿਰ ਨੌਕਰੀ ਦੇ ਰੱਖਿਆ ਜਾਵੇ ਜਿਸਦੇ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਜਿਸ ਕਰਕੇ ਕੱਢੇ ਗਏ ਵਰਕਰ ਪਿਛਲੇ 47 ਦਿਨਾਂ ਤੋਂ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਧਰੇੜੀ ਜੱਟਾ ਟੋਲ ਪਲਾਜ਼ਾ ਉਤੇ ਭੁੱਖ ਹੜਤਾਲ ਉਤੇ ਬੈਠੇ ਹਨ ਇਹ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿੰਦੀ ਹੈ
ਇਸ ਮੌਕੇ ਗੱਲਬਾਤ ਦੌਰਾਨ ਵਰਿੰਦਰ ਕੁਮਾਰ ਧਰੇੜੀ ਜੱਟਾਂ ਟੋਲ ਪਲਾਜਾ ਵਰਕਰ ਯੂਨੀਅਨ ਪ੍ਰਧਾਨ ਨੇ ਆਖਿਆ ਕਿ ਪੰਜਾਬ ਭਰ ਦੇ ਅਤੇ ਹਰਿਆਣਾ ਭਰ ਦੇ ਸਾਰੇ ਹੀ ਟੋਲ ਪਲਾਜ਼ਾ ਦਾ ਠੇਕਿਆਂ ਨੂੰ ਦਤਾਰ ਕੰਪਨੀ ਦੇ ਵੱਲੋ ਲੈ ਲਿਆ ਗਿਆ ਹੈ ਜਿਸ ਕਰਕੇ ਉਨ੍ਹਾਂ ਵਲੋਂ ਪਿਛਲੇ 5,7 ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਕੱਢ ਦਿੱਤਾ ਗਿਆ ਹੈ ਅਤੇ ਨਵੀਂ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਕਾਰਨ ਪੁਰਾਣੇ ਵਰਕਰਾਂ ਦੇ ਵਿੱਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ ਅਤੇ ਟੋਲ ਪਲਾਜ਼ਾ ਤੇ ਕੰਮ ਕਰ ਰਹੇ ਕੱਢੇ ਗਏ ਵਰਕਰ ਧਰਨੇ ਦੇ ਰਹੇ ਹਨ ਅਤੇ ਉਹਨਾਂ ਦੀ ਮੰਗ ਹੈ ਕਿ ਸਾਨੂੰ ਦੁਬਾਰਾ ਤੋਂ ਫਿਰ ਨੌਕਰੀ ਦੇ ਰੱਖਿਆ ਜਾਵੇ ਜਿਸਦੇ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਜਿਸ ਕਰਕੇ ਕੱਢੇ ਗਏ ਵਰਕਰ ਪਿਛਲੇ 47 ਦਿਨਾਂ ਤੋਂ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਧਰੇੜੀ ਜੱਟਾ ਟੋਲ ਪਲਾਜ਼ਾ ਉਤੇ ਭੁੱਖ ਹੜਤਾਲ ਉਤੇ ਬੈਠੇ ਹਨ ਇਹ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਰਹਿੰਦੀ ਹੈ ਜਦ ਤੱਕ ਸਾਨੂੰ ਵਾਪਸ ਨੌਕਰੀ ਤੇ ਨਹੀਂ ਰੱਖਿਆ ਜਾਂਦਾ ਉਦੋਂ ਤੱਕ ਇਸੇ ਤਰ੍ਹਾਂ ਭੁੱਖ ਹੜਤਾਲ ਜਾਰੀ ਰਹੇਗੀ
ਦੂਜੇ ਪਾਸੇ ਭੁੱਖ ਹੜਤਾਲ ਤੇ ਬੈਠੇ ਹੋਏ ਟੋਲ ਪਲਾਜ਼ਾ ਉੱਤੇ ਕੰਮ ਕਰ ਰਹੇ ਵਰਕਰ ਚਰਨਜੀਤ ਸਿੰਘ ਨੇ ਆਖਿਆ ਕਿ ਅੱਜ ਮੈਨੂੰ 47 ਦਿਨ ਹੋ ਚੁੱਕੇ ਹਨ ਭੁੱਖ ਹੜਤਾਲ ਤੇ ਬੈਠੇ ਹੋਏ ਇਕ ਦਤਾਰ ਨਾਮ ਦੀ ਕੰਪਨੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਟੋਲ ਪਲਾਜ਼ਾ ਦਾ ਠੇਕਾ ਲੈ ਲਿਆ ਗਿਆ ਹੈ ਇਸ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਟੋਲ ਪਲਾਜ਼ਾ ਦੇ ਉੱਪਰ ਕੰਮ ਕਰ ਰਹੇ ਵਰਕਰਾਂ ਨੂੰ ਕੱਢ ਦਿੱਤਾ ਗਿਆ ਹੈ ਅਤੇ ਨਵੇਂ ਵਰਕਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੀ ਮੰਗ ਹੈ ਕਿ ਸਾਨੂੰ ਫਿਰ ਤੋਂ ਮੋਹਰੀ ਤੇ ਰੱਖਿਆ ਜਾਵੇ ਜਿਸ ਕਰਕੇ ਸਾਡੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ