ਨਰਿੰਦਰ ਸਿੰਘ ਭਲੇਰੀਆ ਹਾਊਸਿੰਗ ਫੈੱਡ ਦੇ ਚੇਅਰਮੈਨ ਬਣਨ ਤੋਂ ਬਾਅਦ ਬਠਿੰਡਾ ਪਹੁੰਚੇ
1 min read

ਨਰਿੰਦਰ ਸਿੰਘ ਭਲੇਰੀਆ ਹਾਊਸਿੰਗ ਫੈੱਡ ਦੇ ਚੇਅਰਮੈਨ ਬਣਨ ਤੋਂ ਬਾਅਦ ਬਠਿੰਡਾ ਪਹੁੰਚੇ ਅਤੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੰਘ ਸਿੱਧੂ ਅਤੇ ਡਾਇਰੈਕਟਰ ਹਾਊਸਿੰਗ ਫੈੱਡ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨ੍ਹਾਂ ਨੂੰ ਇਸ ਲਾਇਕ ਸਮਝਿਆ ਅਤੇ ਸੇਵਾ ਦਾ ਮੌਕਾ ਦਿੱਤਾ ਮੈਂ ਉਨ੍ਹਾਂ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ ਅਤੇ ਉਨ੍ਹਾਂ ਨੇ ਕਿਹਾ ਕਿ ਜੋ ਹਾਊਸਫੈਡ ਕਲੋਨੀ ਵਿੱਚ ਊਣਤਾਈਆਂ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰਾਂਗੇ ਕੈਪਟਨ ਅਤੇ ਸਿੱਧੂ ਦੀ ਆਪਸੀ ਫੁੱਟ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਕੋਈ ਫੁੱਟ ਨਹੀਂ ਹੈ ਪਰ ਜੋ ਮਮੂਲੀ ਕੋਈ ਮੱਤਭੇਦ ਹੈ ਉਸ ਨੂੰ ਵੀ ਹਾਈਕਮਾਨ ਦੁਆਰਾ ਹੱਲ ਕਰ ਲਿਆ ਜਾਵੇਗਾ