ਪਟਿਆਲਾ ਜ਼ਿਲ੍ਹੇ ਦੀਆਂ ਆਸ਼ਾ ਵਰਕਰਾਂ ਨੇ ਆਪਣੀ ਮੰਗਾਂ ਦੀ ਖਾਤਿਰ ਭੰਨਿਆ ਪੰਜਾਬ ਸਰਕਾਰ ਦੇ ਝੂਠੇ ਲਾਰਿਆਂ ਦਾ ਘੜਾ ਇਸ ਮੌਕੇ ਤੇ
1 min read

ਅੱਜ ਆਸ਼ਾ ਵਰਕਰਾਂ ਦੀ ਤਰਫ ਤੋਂ ਇੱਕ ਵੱਖਰੇ ਹੀ ਤਰੀਕੇ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਆਸ਼ਾ ਵਰਕਰਾਂ ਨੇ ਪਟਿਆਲਾ ਦੇ ਫੁਵਾਰਾ ਚੌਕ ਨੂੰ ਪੂਰੀ ਤਰ੍ਹਾਂ ਜ਼ਾਮ ਕਰ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦਾ ਘੜਾ ਭੰਨਿਆ ਇਸ ਮੌਕੇ ਤੇ ਆਸ਼ਾ ਵਰਕਰ ਕਾਫੀ ਵੱਡੀ ਗਿਣਤੀ ਦੇ ਵਿੱਚ ਪਟਿਆਲਾ ਦੇ ਵਿੱਚ ਸੰਘਰਸ਼ ਕਰਨ ਦੇ ਲਈ ਪਹੁੰਚੀਆਂ ਅਤੇ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਖਾਲੀ ਪਲੇਟਾਂ ਖੜਕਾਇਆ ਜਬਰ ਕਰਨ ਤਰਫ ਤੋਂ 3 ਤੋਂ 4 ਘੰਟੇ ਪ੍ਰਦਰਸ਼ਨ ਕਰਨ ਤੋਂ ਬਾਦ ਪੰਜਾਬ ਸਰਕਾਰ ਦਾ ਮੁੱਖ ਖਿਡਾਰੀਆਂ ਦਾ ਘੜਾ ਭੰਨਿਆ ਇਸ ਮੌਕੇ ਤੇ ਆਸ਼ਾ ਵਰਕਰਾਂ ਨੇ ਵੱਡੀ ਚੇਤਾਵਨੀ ਦਿਤੀ ਕਿ ਜੇਕਰ ਸਾਡੀ ਮੰਗਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਰਫ ਤੋਂ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਚ ਇਕ ਵੱਡਾ ਸੰਘਰਸ਼ ਕੀਤਾ ਜਾਵੇਗਾਉਸ ਵਿਚ ਪੂਰੇ ਪੰਜਾਬ ਭਰ ਦੀਆਂ ਆਸਾਂ ਵਰਕਰਾਂ ਸ਼ਾਮਿਲ ਹੋਣਗੀਆਂ
ਆਸ਼ਾ ਵਰਕਰਾਂ ਦੀਆਂ ਮੁੱਖ ਮੰਗਾਂ
1–ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਸੀ ਜਿਸ ਤਰ੍ਹਾਂ ਹਰਿਆਣਾ ਸਰਕਾਰ ਫਿਕਸ ਭੱਤਾ+ਇਨਸੈਂਨਟਿਵ ਦੇ ਰਹੀ ਹੈ ਉਸੇ ਤਰ੍ਹਾਂ ਆਸ਼ਾ ਵਰਕਰਾਂ ਨੂੰ ਹਰਿਆਣਾ ਪੈਟਰਨ+ਇਨਸੈਂਨਟਿਵ ਦਿੱਤਾ ਜਾਵੇ
2–ਸਿਆਸੀ ਲੀਡਰਾਂ ਨੂੰ 4 ਹਾਜਰ+500 ਰੁਪਏ ਸਫਰ ਕੀਤਾ ਜਾਵੇ
3–ਸਾਨੂੰ ਮਿਨੀਮਮ ਬੇਸ DC ਰੇਟ ਲਾਗੂ ਕੀਤਾ ਜਾਵੇ
4–ਸਾਰਿਆਂ ਹੀ ਆਸ਼ਾ ਵਰਕਰਾਂ ਨੂੰ ਸਮਾਰਟਫੋਨ ਦਿਤੇ ਜਾਨ
5–ਕਰਮਚਾਰੀਆਂ ਦੀ ਤਰ੍ਹਾਂ ਹਾਸਤਾ ਗ੍ਰਸਤ ਆਸ਼ਾ ਵਰਕਰਾਂ ਨੂੰ ਸਰਕਾਰੀ ਸਹੂਲਤਾਂ ਦਿੱਤੀਆਂ ਜਾਣ