November 28, 2021

Aone Punjabi

Nidar, Nipakh, Nawi Soch

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਊਪਰ ਬਾਹਰੋਂ ਦਾਰੂ ਪੀ ਕੇ ਆਏ ਕੁਛ ਕ ਗੁੰਡਿਆਂ ਨੇ ਕੀਤਾ ਤਾਬੜਤੋੜ ਹਮਲਾ

1 min read

ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦੇ ਊਪਰ ਬਾਹਰੋਂ ਦਾਰੂ ਪੀ ਕੇ ਆਏ ਕੁਛ ਕ ਗੁੰਡਿਆਂ ਨੇ ਕੀਤਾ ਤਾਬੜਤੋੜ ਹਮਲਾ ਇਸ ਹਮਲੇ ਦੇ ਵਿਚ 7 ਨੌਜਵਾਨ ਵਿਦਿਆਰਥੀ ਅਤੇ 1 ਮਹਿਲਾ ਵਿਦਿਆਰਥੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਇਸ ਸਾਰੀ ਘਟਨਾ ਦੀ ਵੀਡੀਓ ਵਿਦਿਆਰਥੀਆਂ ਵੱਲੋਂ ਖੁਦ ਆਪਣੇ ਫੋਨਾਂ ਦੇ ਵਿਚ ਬਣਾਈ ਗਈ ਅਤੇ ਇਸ ਵੀਡੀਓ ਦੇ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਕਿਸ ਤਰ੍ਹਾਂ ਬਾਹਰੋਂ ਆਏ ਗੁੰਡਿਆਂ ਵੱਲੋਂ ਵਿਦਿਆਰਥੀਆਂ ਦੇ ਉੱਤੇ ਤਾਬੜ-ਤੋੜ ਹਮਲਾ ਕੀਤਾ ਜਾ ਰਿਹਾ ਹੈ 

ਵਿਦਿਆਰਥੀਆਂ ਨੇ ਦੱਸਿਆ ਕਿ ਇਹ ਗੁੰਡੇ ਰੋਜ਼ ਹੈ ਕੁੜੀਆਂ ਛੇੜਨ ਲਈ ਯੂਨੀਵਰਸਿਟੀ ਵਿਚ ਆਉਂਦੇ ਸੀ ਲੇਕਿਨ ਇਹਨਾਂ ਨੂੰ ਜਦੋਂ ਰੋਕਿਆ ਗਿਆ ਤਾਂ ਇਨ੍ਹਾਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਫਿਲਹਾਲ ਇਸ ਹਮਲੇ ਦੇ ਵਿਚ ਯੂਨੀਵਰਸਿਟੀ ਦੇ ਵਿਚ ਤੈਨਾਤ ਰਾਜੂ ਪਰਧਾਨ ਦਾ ਨਾਮ ਇਸ ਵਾਰਦਾਤ ਵਿੱਚ ਆ ਰਿਹਾ ਹੈ ਫਿਲਹਾਲ ਪੁਲਸ ਵੱਲੋਂ ਇਸ ਰਾਜੂ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਇਕ ਦੋਸ਼ੀ ਨੂੰ ਵਿਦਿਆਰਥੀਆਂ ਵੱਲੋਂ ਮੌਕੇ ਤੇ ਫੜ ਲਿਆ ਗਿਆ ਸੀ ਅਤੇ ਪੁਲਸ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫੜੇ ਗਏ ਦੋਸ਼ੀ ਦੀ ਵੀਡੀਓ ਉਸ ਵਾਰਦਾਤ ਵਿੱਚ ਸਾਫ਼ ਦਿਖਾਈ ਦਿੰਦੀ ਹੈ ਲੇਕਿਨ ਨੂੰ ਫੜੇ ਗਏ ਦੋਸ਼ੀ ਨੇ ਇਸ ਵਾਰਦਾਤ ਦੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਇਨਕਾਰ ਕੀਤਾ

ਇਸ ਮੌਕੇ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ ਵਿਦਿਆਰਥਣ ਨੇਹਾ ਨੇ ਆਖਿਆ ਕਿ ਕੁੱਝ ਗੁੰਡੇ ਬਾਹਰੋ ਆ ਕੇ ਸਾਨੂੰ ਰੋਜ਼ ਛੇੜਦੇ ਸੀ ਲੇਕਿਨ ਜਦੋਂ ਅਸੀਂ ਉਨ੍ਹਾਂ ਦੀ ਕੰਪਲੇਂਟ ਯੂਨੀਵਰਸਿਟੀ ਪ੍ਰਸ਼ਾਸ਼ਨ ਨੂੰ ਕੀਤੀ ਤਾਂ ਉਨ੍ਹਾਂ ਨੇ ਸਾਡੇ ਕੋਲ ਆ ਕੇ ਸਾਡੇ ਉੱਤੇ ਹਮਲਾ ਕਰ ਦਿੱਤਾ ਇਸ ਸਾਰੇ ਹਮਲੇ ਦੇ ਵਿਚ ਸੱਤ ਨੌਜਵਾਨ ਵਿਦਿਆਰਥੀ ਅਤੇ 1 ਮਹਿਲਾ ਵਿਦਿਆਰਥੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਲਈ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਚ ਦਾਖਲ ਕਰਵਾਇਆ ਗਿਆ ਇਸ ਸਾਰੀ ਘਟਨਾ ਦੇ ਵਿੱਚ ਦੋ ਮੁੱਖ ਦੋਸ਼ੀ ਸਨ ਉਨ੍ਹਾਂ ਵਿੱਚੋਂ ਇੱਕ ਸਨ ਨੇ ਫੜ ਲਿਆ ਸੀ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਦੋਸ਼ ਸੀ ਜੋ ਉਹਨਾਂ ਦਾ ਲੀਡਰ ਹੈ ਉਹ ਰਾਜੂ ਹੈ ਜੋ ਕਿ ਯੂਨੀਵਰਸਿਟੀ ਵਿੱਚ ਹੀ ਡਿਊਟੀ ਕਰਦਾ ਹਾ ਅਸੀਂ ਮੰਗ ਕਰਦੇ ਹਾਂ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ

ਦੂਜੇ ਪਾਸੇ ਫੜੇ ਗਏ ਦੋਸ਼ੀ ਨੇ ਆਖਿਆ ਕਿ ਮੈਂ ਤਾਂ ਇਥੇ ਯੂਨੀਵਰਸਿਟੀ ਦੇ ਅੰਦਰ ਸੈਰ ਕਰ ਰਿਹਾ ਸੀ ਇੱਥੇ ਜਦੋਂ ਮੈਂ ਦੇਖਿਆ ਕਿ ਲੜਾਈ ਹੋ ਰਹੀ ਹੈ ਤਾਂ ਮੈਂ ਇਥੇ ਆ ਕੇ ਖੜ ਗਿਆ ਇਸ ਵਿਚ ਮੇਰਾ ਕੋਈ ਹੱਥ ਨਹੀਂ ਜੋ ਮੁੱਖ ਦੋਸ਼ੀ ਸਨ ਉਹ ਭੱਜ ਗਏ ਅਤੇ ਮੇਰਾ ਨਾਮ ਵਿੱਚ ਆ ਗਿਆ  VO3-ਉਥੇ ਹੀ ਯੂਨੀਵਰਸਿਟੀ ਦੇ ਵਿੱਚ ਪਹੁੰਚੇ ਥਾਣਾ ਅਰਬਨ ਅਸਟੇਟ ਦੇ ਇੰਚਾਰਜ ਰੋਨੀ ਸਿੰਘ ਨੇ ਆਖਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ ਵਿਚ ਇਕ ਵਾਰਦਾਤ ਹੋਈ ਹੈ ਜਿਸ ਵਿਚ ਕਈ ਵਿਦਿਆਰਥੀ ਜ਼ਖਮੀ ਹੋਏ ਹਨ ਅਤੇ ਅਸੀਂ ਮੌਕੇ ਤੇ ਪਹੁੰਚਿਆ ਤਾਂ ਦੇਖਿਆ ਕਿ ਇਸ ਵਿੱਚ 7 ਨੌਜਵਾਨ ਵਿਦਿਆਰਥੀ ਅਤੇ 1 ਮਹਿਲਾ ਵਿਦਿਆਰਥੀ ਜ਼ਖਮੀ

Leave a Reply

Your email address will not be published. Required fields are marked *