October 26, 2021

Aone Punjabi

Nidar, Nipakh, Nawi Soch

ਪਟਿਆਲਾ ਦੀ ਸਬਜ਼ੀ ਮੰਡੀ ਥਾਣਾ ਪੁਲਸ ਦੀ ਤਰਫ ਤੋਂ ਲਿਮੋਟਿਲ ਦੀਆ 34000 ਗੋਲੀਆਂ ਨਾਕਾਬੰਦੀ ਦੌਰਾਨ 1 ਸ਼ੱਕ ਦੇ ਅਧਾਰ ਤੇ ਰੋਕੇ ਗਏ ਵਿਅਕਤੀ ਤੋਂ ਬਰਾਮਦ

1 min read

ਪਿਛਲ ਲੰਭੇ ਸਮੇਂ ਤੋਂ ਪਟਿਆਲਾ ਪੁਲਿਸ ਦੀ ਤਰਫ ਤੋਂ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਦੇ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਜਾ ਰਹੀ ਸੀ ਜਿਸਦੇ ਚੱਲਦੇ ਅੱਜ ਪਟਿਆਲਾ ਦੀ ਸਬਜ਼ੀ ਮੰਡੀ ਥਾਣਾ ਪੁਲਸ ਦੀ ਤਰਫ ਤੋਂ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਤੇ ਰੋਕ ਗਏ ਇੱਕ ਪੰਜਾਬੀ ਦੇ ਕੋਲੋਂ ਲਿਮੋਟਿਲ ਦੀਆ 34 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਪੁਲੀਸ ਵੱਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਣਯੋਗ ਅਦਾਲਤ ਦੇ ਵਿੱਚ ਕੀਤਾ ਗਿਆ 

ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸਬਜ਼ੀ ਮੰਡੀ ਥਾਣਾ ਦੇ ਮੁੱਖ ਇੰਚਾਰਜ ਪਰੀਆਂਸ਼ੂ ਕੋਰ ਸਿੰਘ ਨੇ ਆਖਿਆ ਕਿ ਲਗਾਤਾਰ ਐਸ.ਐਸ.ਪੀ ਸੰਦੀਪ ਕੁਮਾਰ ਗਰਗ ਦੇ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਤਸਕਰਾਂ ਦੇ ਖ਼ਿਲਾਫ਼ ਮੁਹਿੰਮ ਵਿੱਢੀ ਜਾ ਰਹੀ ਸੀ ਜਿਸਦੇ ਚੱਲਦੇ ਸਾਡੀ ਪੁਲਸ ਟੀਮ ਦੀ ਤਰਫ ਤੋਂ ਨਾਕਾਬੰਦੀ ਦੌਰਾਨ ਸ਼ੱਕ ਦੇ ਅਧਾਰ ਤੇ ਰੋਕ ਗਏ ਇੱਕ ਪੰਜਾਬੀ ਦੇ ਕੋਲੋਂ ਲਿਮੋਟਿਲ ਦੀਆ 34 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਪੁਲੀਸ ਵੱਲੋਂ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਮਾਣਯੋਗ ਅਦਾਲਤ ਦੇ ਵਿੱਚ ਕੀਤਾ ਗਿਆ 

Leave a Reply

Your email address will not be published. Required fields are marked *