ਪਟਿਆਲਾ ਦੇ ਅਰਬਨ ਅਸਟੇਟ ਦੇ ਨਜ਼ਦੀਕ ਪੈਂਦੇ ਸਾਹਿਬ ਨਗਰ ਥੇੜੀ ਦੇ ਨਜ਼ਦੀਕ ਸਥਿਤ ਠੇਕੇ ਦੇ ਬਾਹਰ ਦੋ ਦਿਨ ਪਹਿਲਾ ਹੋਏ ਦੀਪਕ ਕੁਮਾਰ ਨਾਮਕ ਵਿਅਕਤੀ ਦੇ ਮਰਡਰ ਕੇਸ ਵਿੱਚ ਅਰਬਨ ਅਸਟੇਟ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ
1 min read
ਪਟਿਆਲਾ ਦੇ ਅਰਬਨ ਅਸਟੇਟ ਦੇ ਨਜ਼ਦੀਕ ਪੈਂਦੇ ਸਾਹਿਬ ਨਗਰ ਥੇੜੀ ਦੇ ਨਜ਼ਦੀਕ ਸਥਿਤ ਠੇਕੇ ਦੇ ਬਾਹਰ ਦੋ ਦਿਨ ਪਹਿਲਾ ਹੋਏ ਦੀਪਕ ਕੁਮਾਰ ਨਾਮਕ ਵਿਅਕਤੀ ਦੇ ਮਰਡਰ ਕੇਸ ਵਿੱਚ ਅਰਬਨ ਅਸਟੇਟ ਪੁਲਿਸ ਵੱਲੋਂ ਦੋ ਆਰੋਪੀਆਂ ਨੂੰ ਕੀਤਾ ਗ੍ਰਿਫਤਾਰ ਜਿਨ੍ਹਾਂ ਵਿਚੋਂ ਇਕ ਦਾ ਨਾਮ ਲਵਪ੍ਰੀਤ ਅਤੇ ਦੂਜੇ ਦਾ ਨਾਮ ਅਮੀਰ ਖ਼ਾਨ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਤੀਸਰੇ ਆਰੋਪੀ ਲਾਡੀ ਦੀ ਤਲਾਸ਼ ਜਾਰੀ ਹੈ ਇਸ ਸਾਰੇ ਮਾਮਲੇ ਦੀ ਜਾਣਕਾਰੀ ਪਟਿਆਲਾ ਦੇ ਡੀ.ਐਸ.ਪੀ ਸਿਟੀ ਟੂ ਸੌਰਵ ਜਿੰਦ