May 7, 2021

Aone Punjabi

Nidar, Nipakh, Nawi Soch

ਪਟਿਆਲਾ ਦੇ ਬਹਾਦਰਗੜ੍ਹ ਰੋਡ ਸਥਿਤ ਰਿਲਾਇੰਸ ਮੋਲ ਨੂੰ ਕਿਸਾਨਾਂ ਨੇ ਪਾ ਲਿਆ ਘੇਰਾ

1 min read
ਪਟਿਆਲਾ ਦੇ ਬਹਾਦਰਗੜ੍ਹ ਰੋਡ ਸਥਿਤ ਰਿਲਾਇੰਸ ਮੋਲ ਨੂੰ ਕਿਸਾਨਾਂ ਨੇ ਪਾ ਲਿਆ ਘੇਰਾ ਉਥੇ ਹੀ ਕਿਸਾਨ ਮਹਿਲਾਵਾਂ ਅਤੇ ਕਿਸਾਨ ਜਥੇਬੰਦੀਆਂ ਨੇ ਜਮ ਕੇ ਮੋਦੀ ਸਰਕਾਰ ਅਤੇ ਅੰਡਾਨੀ ਅੰਬਾਨੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕਿਸਾਨ ਜਥੇਬੰਦੀਆਂ ਨੇ ਆਖਿਆ ਕਿ ਜਦੋਂ ਤੱਕ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਬਿਲ ਰੱਧ ਨਹੀਂ ਹੁੰਦੇ ਉਦੋਂ ਤੱਕ ਇਹ ਸੰਗਰਸ਼ ਇਸੇ ਤਰ੍ਹਾਂ ਚਲਦਾ ਰਹੇਗਾ ਤੇ ਬੀ.ਜੇ.ਪੀ ਦੇ ਜਿਨ੍ਹੇ ਵੀ ਲੀਡਰ ਪੰਜਾਬ ਵਿਚ ਆਉਣਗੇ ਉਨ੍ਹਾਂ ਦਾ ਜੰਮਕੇ ਵਿਰੋਧ ਕੀਤਾ ਜਾਵੇਗਾ ਅਤੇ ਇਨ੍ਹਾਂ ਨੂੰ ਹੁਣ ਪੰਜਾਬ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਬੀ.ਜੇ.ਪੀ ਦੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਇੰਨਾ ਦਾ ਇਸ ਤਰਾਂ ਵਿਰੋਧ ਹੋਵੇਗਾ ਅਤੇ ਨਾ ਹੀ ਇਨ੍ਹਾਂ ਨੂੰ 2022 ਵਿਚ ਵੋਟ ਪਾਈ ਜਾਵੇਗੀ


ਦੋਣ ਕਲਾ ਪਿੰਡ ਤੋਂ ਕਿਸਾਨ ਮਹਿਲਾ ਰਜਿੰਦਰ ਕੌਰ ਨੇ ਆਖਿਆ ਕਿ ਅਸੀਂ ਅੱਜ ਇਸ ਰਿਲਾਇੰਸ ਮੋਲ ਬਾਹਰ ਧਰਨਾ ਦਿੱਤਾ ਹੈ ਕਿਉਂਕਿ ਇਹ ਅੰਡਾਨੀ-ਅੰਬਾਨੀ ਦੇ ਮੋਲ ਹਨ ਬੀ.ਜੇ.ਪੀ ਦੀ ਸਰਕਾਰ ਇਨ੍ਹਾਂ ਦੇ ਇਸ਼ਾਰਿਆਂ ਤੇ ਹੀ ਚੱਲਦੀ ਹੈ ਅਤੇ ਜਦੋਂ ਤੱਕ ਮੋਦੀ ਸਰਕਾਰ ਜੋ ਕਾਲੇ ਕਾਨੂੰਨ ਲੈ ਕੇ ਆਈ ਹੈ ਉਹ ਰੱਦ ਨਹੀਂ ਹੁੰਦੇ ਉਦੋਂ ਤੱਕ ਇਹ ਸਾਰੇ ਰਿਲਾਇੰਸ ਮੋਲ ਘੇਰੇ ਜਾਣਗੇ ਅਤੇ ਇਨ੍ਹਾਂ ਨੂੰ ਹੁਣ ਪੰਜਾਬ ਵਿਚ ਵੜਨ ਨਹੀਂ ਦਿੱਤਾ ਜਾਵੇਗਾ ਕਿਉਂਕਿ ਇਹ ਬੀ.ਜੇ.ਪੀ ਦੀ ਸਰਕਾਰ ਕਿਸਾਨ ਵਿਰੋਧੀ ਸਰਕਾਰ ਹੈ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਕਰਦੀ ਇੰਨਾ ਦਾ ਇਸ ਤਰਾਂ ਵਿਰੋਧ ਹੋਵੇਗਾ ਅਤੇ ਨਾ ਹੀ ਇਨ੍ਹਾਂ ਨੂੰ 2022 ਵਿਚ ਵੋਟ ਪਾਈ ਜਾਵੇਗੀ


ਮੌਕੇ ਤੇ ਮੌਜੂਦ ਕਿਸਾਨ ਆਗੂ ਗੁਰਮੀਤ ਸਿੰਘ ਦੀਤੂਪੁਰ ਨੇ ਆਖਿਆ ਕਿ ਅੱਜ ਅਸੀਂ ਰਿਲਾਇੰਸ ਮੋਲ ਦੇ ਬਾਹਰ ਧਰਨਾ ਦੇ ਰਹੇ ਹਾਂ ਕਿਉਂਕਿ ਇਹ ਮੋਦੀ ਸਰਕਾਰ ਦੇ ਚਮਚੇ ਹਨ ਜਦੋਂ ਤਕ ਮੋਦੀ ਸਰਕਾਰ ਕਾਲੇ ਕਾਨੂੰਨ ਰੱਦ ਨਹੀਂ ਕਰੇਗੀ ਇਸੇ ਤਰ੍ਹਾਂ ਇਨ੍ਹਾਂ ਦਾ ਘਿਰਾਓ ਹੋਵੇਗਾ ਅਤੇ ਇਨ੍ਹਾਂ ਨੂੰ ਹੁਣ ਪੰਜਾਬ ਵਿਚ ਆਉਣ ਨਹੀਂ ਦਿੱਤਾ ਜਾਵੇਗਾ ਕਿਊ ਕਿ ਇਹ ਕਿਸਾਨ ਵਿਰੋਧੀ ਹਨ ਅਤੇ ਨਾ ਹੀ ਇਨ੍ਹਾਂ ਨੂੰ ਹੁਣ 2022 ਵਿਚ ਵੋਟ ਪਾਈ ਜਾਵੇਗੀ ਜਿੱਥੇ ਕਿਤੇ ਵੀ ਸਾਨੂੰ ਪਤਾ ਲੱਗੇਗਾ ਕਿ ਬੀ.ਜੇ.ਪੀ ਦਾ ਵਰਕਰ ਜਾਂ ਕੋਈ ਨੁਮਾਇੰਦਾ ਪੰਜਾਬ ਵਿਚ ਵੜਿਆ ਹੈ ਉਥੇ ਜਾ ਕੇ ਇਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ

Leave a Reply

Your email address will not be published. Required fields are marked *