September 21, 2021

Aone Punjabi

Nidar, Nipakh, Nawi Soch

ਪਿਛਲੇ 132 ਦੀਨਾ ਤੋਂ 200 ਫੁੱਟ ਉਚੇ ਟਾਵਰ ਤੇ ਬੈਠੇ ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਦੀ ਲੱਖਾ ਸਿਧਾਣੇ ਅਤੇ ਜਗਦੀਪ ਰੰਧਾਵਾ ਨੇ ਕੀਤੀ ਹਿਮਾਇਤ

1 min read

ਅੱਜ ਬੇਰੁਜ਼ਗਾਰ ਈ.ਟੀ.ਟੀ ਟੇਟ ਪਾਸ ਅਧਿਆਪਕਾਂ ਦੀ ਹਮਾਇਤ ਦੇ ਵਿੱਚ ਪਹੁੰਚੇ ਲੱਖਾ ਸਿਧਾਣਾ ਅਤੇ ਉਨ੍ਹਾਂ ਦੇ ਸਾਥੀ ਜਗਦੀਪ ਰੰਧਾਵਾ ਇਸ ਮੌਕੇ ਤੇ ਪੰਜਾਬ ਸਰਕਾਰ ਦੇ ਉੱਪਰ ਦੱਬ ਕੇ ਗਰਜੇ ਲੱਖਾ ਸਿਧਾਣਾ ਅਤੇ ਜਗਦੀਪ ਰੰਧਾਵਾ ਆਖਿਆ ਕਿ ਪੰਜਾਬ ਦੀ ਜਵਾਨੀ ਪੰਜਾਬ ਸਰਕਾਰ ਨੇ ਧਰਨਿਆਂ ਦੇ ਵੱਲ ਕਰ ਦਿੱਤੀ ਹੈ ਹਰ ਅਧਿਆਪਕ ਜਥੇਬੰਦੀ ਮੁਲਾਜ਼ਮ ਜਥੇਬੰਦੀਆਂ ਸੂਬਾ ਸਰਕਾਰ ਦੇ ਖਿਲਾਫ਼ ਨੌਕਰੀ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ਪਈ ਹੈ ਨਾਲ ਹੀ ਲੱਖਾ ਸਿਧਾਣਾ ਨੇ ਆਖਿਆ ਕਿ ਅਸੀਂ ਹਰ ਵੇਲੇ ਨਾਲ ਖੜਾਂਗੇ ਜਿੱਥੇ ਕਿਤੇ ਵੀ ਇਨ੍ਹਾਂ ਨੂੰ ਸਾਡੀ ਲੋੜ ਹੋਵੇਗੀ ਅਸੀਂ ਨਾਲ ਹੋਵਾਂਗੇ ਦੂਜੇ ਪਾਸੇ ਜਗਦੀਪ ਰੰਧਾਵਾ ਨੇ ਗੱਲਬਾਤ ਕਰਦੇ ਹੋਏ ਆਖਿਆ ਕਿ ਕਿਸਾਨਾਂ ਨੇ ਹੁਣ ਝੋਨਾ ਵੱਡ ਦਿੱਤਾ ਹੈ ਅਤੇ ਹੁਣ ਸਾਰੇ ਹੋ ਚੁੱਕੇ ਨੇ ਕਿਸਾਨਾਂ ਦੇ ਧਰਨੇ ਚ ਇੱਕਠਾ ਹੋਣਾ ਹੋਰ ਵਧਣਗੇ

ਇਸ ਮੌਕੇ ਤੇ ਗਲਬਾਤ ਕਰਦੇ ਹੋਏ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਆਖਿਆ ਕਿ ਸਾਨੂੰ ਅੱਜ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੇ ਭਰਾ ਲੱਖਾ ਸਿਧਾਣਾ ਨੇ ਸਾਡੀ ਹਮਾਇਤ ਕੀਤੀ ਹੈ ਅਤੇ ਲੱਖਾ ਸਿਧਾਣਾ ਤੇ ਉਨ੍ਹਾਂ ਦੇ ਸਾਥੀ ਜਗਦੀਪ ਰੰਧਾਵਾ ਸਾਡੇ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਧਰਨੇ ਦੇ ਵਿਚ ਸ਼ਮੂਲੀਅਤ ਕੀਤੀ ਹੈ ਰਸਾਲਿਆਂ ਵਿੱਚ ਲੰਬੇ ਸਮੇਂ ਤੋਂ ਇੱਕੋ ਹੀ ਮੰਗ ਹੈ ਕਿ ਸਾਰੇ ਹੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦਿੱਤੀ ਜਾਵੇ ਜਿਸ ਕਾਰਨ ਸਾਡਾ ਪਿਛਲੇ 132 ਦਿਨਾਂ ਤੋਂ ਇਕ ਸਾਥੀ ਸੁਰਿੰਦਰ ਗੁਰਦਾਸਪੁਰ 200 ਫੁੱਟ ਉੱਚੇ BSNLਟਾਵਰ ਤੇ ਸੰਘਰਸ਼ ਕਰ ਰਿਹਾ ਹੈ ਇਸ ਕਰਕੇ ਅਸੀਂ ਕਈ ਵਾਰ ਉਸ ਨੂੰ ਅਪੀਲ ਕੀਤੀ ਹੈ ਕਿ ਨੀਚੇ ਆ ਜਾ ਨਾਲ ਹੀ ਉਸਦੀ ਸਿਹਤ ਵਿਗੜਦੀ ਜਾ ਰਹੀ ਹੈ  

ਉਥੇ ਹੀ ਗੱਲਬਾਤ ਕਰਦੇ ਹੋਏ ਜਗਦੀਪ ਰੰਧਾਵਾ ਨੇ ਆਖਿਆ ਕਿ ਲਗਾਤਾਰ 132 ਦਿਨਾਂ ਤੋਂ 200 ਫੁੱਟ ਉਚੇ ਟਾਵਰ ਤੇ ਬੈਠਨਾ ਕੋਈ ਛੋਟੀ ਗੱਲ ਨਹੀਂ ਤੇ ਨਾਲ ਹੀ ਉਹਨਾਂ ਨੇ ਆਖਿਆ ਕਿ ਅਸੀਂ ਇਹਨਾ ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੇ ਨਾਲ ਹਾਂ ਕਿਉਂਕਿ ਇਨ੍ਹਾਂ ਦੀਆਂ ਬਹੁਤ ਹੀ ਜਾਇਜ ਮੰਗਾਂ ਨੇ ਨੌਕਰੀ ਦੀ ਮੰਗ ਕਰ ਰਹੇ ਨੇ ਅਧਿਆਪਕ ਕਿਉਂਕਿ ਸੂਬਾ ਸਰਕਾਰ ਨੇ ਵਾਅਦਾ ਕੀਤਾ ਸੀ ਨੌਕਰੀ ਦੇਣ ਦਾ ਲੇਕਿਨ ਆਪਣੇ ਵਾਅਦਿਆਂ ਤੋਂ ਮੁੱਕਰਦੀ ਦਿਖਾਈ ਦੇ ਰਹੀ ਹੈ ਪੰਜਾਬ ਸਰਕਾਰ ਇਸ ਕਰਕੇ ਲਗਾਤਾਰ ਕਿਸਾਨੀ ਅੰਦੋਲਨ ਵੀ ਜਾਰੀ ਹੈ ਅਸੀਂ ਉਸ ਵਿੱਚ ਵੀ ਸ਼ਮੂਲੀਅਤ ਕਰਦੇ ਰਹੇ ਹਾਂ ਹੁਣ ਕਿਸਾਨਾਂ ਨੇ ਆਪਣੀ ਝੋਨੇ ਦੀ ਫਸਲ ਵੀ ਵੱਟ ਲਈ ਹੈ ਲਗਾਤਾਰ ਕਿਸਾਨੀ ਅੰਦੋਲਨ ਹੋਰ ਵਧੇਗਾ 

Leave a Reply

Your email address will not be published. Required fields are marked *