October 28, 2021

Aone Punjabi

Nidar, Nipakh, Nawi Soch

ਪੁਲਸ ਜਿਲ੍ਹਾ ਖੰਨਾ ਚ ਸੱਮਗਲਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਸਮਰਾਲਾ ਪੁਲਸ ਨੇ ਨਸ਼ੀਲੀਆਂ ਦਵਾਈਆਂ ਦੀ ਸਮਗਲਿਗ ਕਰਨ ਵਾਲੇ ਇਕ ਵਿਅਕਤੀ ਨੂੰ 25 ਹਜਾਰ 800 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ਜਿਸ ਦੀ ਜਾਣਕਾਰੀ ਐਸ ਐਚ ਓ ਇੰਸਪੈਕਟਰ ਕੁਲਜਿੰਦਰ ਸਿੰਘ ਸਮਰਾਲਾ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ

1 min read

ਡੀ ਐਸ ਪੀ ਸਮਰਾਲਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਇੰਸਪੈਕਟਰ ਕੁਲਜਿੰਦਰ ਸਿੰਘ ਐਸ ਐਚ ਓ ਸਮਰਾਲਾ ਨੇ ਸਮੇਤ  ਪੁਲਿਸ ਪਾਰਟੀ  ਨੇ ਮਾਛੀਵਾੜਾ ਸਾਹਿਬ ਰੋਡ ਬਾਈਪਾਸ ਪੁੱਲ ਥੱਲੇ ਨਾਕੇ ਦੌਰਾਨ  ਦੋਸ਼ੀ ਸੁਖਪਾਲ ਸਿੰਘ ਉਰਫ ਸੁੱਖੀ  ਪਾਸੋ ਬੈਗ ਵਿਚ ਨਸ਼ੀਲੀਆਂ ਦਵਾਈਆ ਬਰਾਮਦ  ਹੋਈਆਂ।  ਦੋਰਾਨੇ ਤਫਤੀਸ ਬੈਗ ਵਿਚੋ TramadiolHydrochloride-100 टीभ ਕੁੱਲ 3,000 ਨਸ਼ੀਲੀਆ ਗੋਲੀਆ ,Diphenoxylate Hydrochloride & Atropine Sulphate Tablets IP Lorficatil ਦੀਆ ਕੁੱਲ 22,800 ਨਸ਼ੀਲੀਆ ਗੋਲੀਆ (ਕੁੱਲ 25,800 ਨਸ਼ੀਲੀਆ ਗੋਲੀਆ) ਅਤੇ Reksodin COUGH SYRUP 100 ml ਦੀਆ ਕੁੱਲ 14 ਨਸ਼ੀਲੀਆਂ ਸ਼ੀਸ਼ੀਆ ਬਾਮਦ ਕੀਤੀਆ ਗਈਆ ਹਨ। ਇਸਤੋਂ ਇਲਾਵਾ ਦਸੀ ਪਾਸੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਕਿ ਇਹ ਨਸ਼ੀਲੀਆ ਗੋਲੀਆ ਕਿਥੋਂ ਲਿਆਉਂਦਾ ਹੈ ਅਤੇ ਕਿਥੋਂ ਵਚਦਾ ਹੈ ਇਸ ਪਰ ਪਹਿਲਾ ਨੇ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਇਸਦੇ ਸਾਥੀਆ ਬਾਰੇ ਡੂੰਘਾਈ ਨਾਲ ਤਰਵੀਸ਼ ਕੀਤੀ ਜਾ ਰਹੀ ਹੈ। ਜਿਸ ਤੇ ਐਨ ਡੀ ਪੀ ਸੀ ਐਕਟ ਤਹਿਤ ਮੁਕੱਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *