November 29, 2022

Aone Punjabi

Nidar, Nipakh, Nawi Soch

ਪੇਂਡੂ ਮਜ਼ਦੂਰ ਯੂਨੀਅਨ ਨੇ ਕੈਪਟਨ ਸੰਦੀਪ ਸਿੰਘ ਸੰਧੂ ਦਫਤਰ ਅੱਗੇ ਦਿੱਤਾ ਧਰਨਾ

1 min read

ਪੇਂਡੂ ਮਜ਼ਦੂਰ ਯੂਨੀਅਨ ਨੇ ਕੈਪਟਨ ਸੰਦੀਪ ਸਿੰਘ ਸੰਧੂ ਦਫਤਰ ਅੱਗੇ ਦਿੱਤਾ ਧਰਨਾ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਕੈਪਟਨ ਸਰਕਾਰ ਦੇ ਕੀਤੇ ਵਾਆਦੇ ਨਾ ਪੂਰੇ ਹੋਣ ਦਲਿਤ ਸਮਾਜ ਦੇ ਲੋਕਾਂ ਨੇ ਆਪਣਾ ਗੁੱਸਾ ਜਾਹਰ ਕੀਤਾ ਕੈਪਟਨ ਸੰਦੀਪ ਸੰਧੂ ਦੇ ਦਫਤਰ ਨਾ ਮਿਲਣ ਤੇ ਨਿਰਾਸ਼ਾ ਜਿਤਾਈ ਦਫਤਰ ਦੇ ਇੰਚਾਰਜ ਲਖਵਿੰਦਰ ਸਿੰਘ ਸਪਰਾ ਨੂੰ ਆਪਣਾ ਮੰਗ ਪੱਤਰ ਸੌਂਪਿਆ ਮੁਲਾਂਪੁਰ ਦਾਖਾ ਤੋ ਰਾਹੁਲ ਗਰੋਵਰ ਦੀ ਰਿਪੋਰਟ

Leave a Reply

Your email address will not be published. Required fields are marked *