July 5, 2022

Aone Punjabi

Nidar, Nipakh, Nawi Soch

ਪ੍ਰਤਾਪ ਬਾਜਵਾ ਦੇ ਨਜਦੀਕੀ ਨੂੰ ਚੇਅਰਮੈਨ ਦੀ ਕੁਰਸੀ ਤੋਂ ਉਤਾਰ ਕੇ ਤ੍ਰਿਪਤ ਬਾਜਵਾ ਨੇ ਆਪਣੇ ਨਜਦੀਕੀ ਨੂੰ ਦੁਬਾਰਾ ਬਿਠਾਇਆ ਚੇਅਰਮੈਨੀ ਦੀ ਕੁਰਸੀ ਤੇ

1 min read




ਬਟਾਲਾ ਇੰਪਰੂਵਮੈਂਟ ਟਰੱਸਟ ਦੀ ਚੇਅਰਮੈਨ ਦੀ ਕੁਰਸੀ ਤੋਂ ਤ੍ਰਿਪਤ ਬਾਜਵਾ ਨੇ ਪ੍ਰਤਾਪ ਬਾਜਵਾ ਦੇ ਨਜਦੀਕੀ ਪਵਨ ਕੁਮਾਰ ਪੰਮਾ ਨੂੰ ਉਤਾਰ ਕੇ ਇਕ ਵਾਰ ਦੁਬਾਰਾ ਫਿਰ ਆਪਣੇ ਨਜਦੀਕੀ ਕਸਤੂਰੀ ਲਾਲ ਸੇਠ ਨੂੰ ਬਿਠਾ ਦਿੱਤਾ ਹੈ ,,,,, ਕਸਤੂਰੀ ਲਾਲ ਸੇਠ ਨੂੰ ਚੇਅਰਮੈਨ ਦੀ ਸੀਟ ਉਤੇ ਬਿਠਾਉਣ ਦੇ ਸਮੇ ਉਪ ਮੁਖਮੰਤਰੀ ਸੁਖਜਿੰਦਰ ਰੰਧਾਵਾ ਅਤੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਮਜ਼ੂਦ ਰਹੇ 

Leave a Reply

Your email address will not be published. Required fields are marked *