November 28, 2021

Aone Punjabi

Nidar, Nipakh, Nawi Soch

ਪੰਜਾਬ ਚ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਦੇ ਹੀ ਟਰੱਕ ਯੂਨੀਅਨਾਂ ਹੋਣ ਗਈਆਂ ਬਹਾਲ

1 min read

ਪੰਜਾਬ ਚ ਸ਼ਿਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਦੇ ਹੀ ਟਰੱਕ
ਯੂਨੀਅਨਾਂ ਹੋਣ ਗਈਆਂ ਬਹਾਲ

ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁਖ ਸੇਵਾਦਾਰ ਸਰਦਾਰ ਹਰਦੀਪ ਸਿੰਘ ਡਿੰਪੀ
ਢਿੱਲੋਂ ਟਰੱਕ ਯੂਨੀਅਨ ਗਿੱਦੜਬਹਾ ਵਿਖੇ ਪਹੁੰਚ ਕੇ ਟਰੱਕ ਆਪ੍ਰੇਟਰਾਂ ਦੀਆਂ ਮੁਸ਼ਕਿਲਾਂ
ਸੁਣੀਆਂ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਆਪਣੇ
ਸੰਬੋਧਨ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਆਉਣ ਤੇ
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀਆਂ ਸਾਰੀਆਂ ਟਰੱਕ ਯੂਨੀਅਨਾਂ ਬਹਾਲ ਕਰਨ ਦਾ ਅੈਲਾਨ
ਕੀਤਾ ਹੈ  ਉਨ੍ਹਾਂ ਟਰੱਕ ਅਪਰੇਟਰਾਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਜਦ ਵੀ ਪੰਜਾਬ
ਵਿੱਚ ਅਕਾਲੀ ਦਲ ਬਸਪਾ ਦੀ ਸਰਕਾਰ ਆਵੇਗੀ ਤਾਂ ਸਭ ਤੋਂ ਪਹਿਲਾਂ ਗਿੱਦੜਬਾਹਾ  ਟਰੱਕ
ਯੂਨੀਅਨ ਦੇ ਆਪਰੇਟਰਾਂ ਦੇ ਅੱਗੇ ਲੱਗ ਕੇ ਪਹਿਲੀ  ਗਿੱਦੜਬਾਹਾ ਦੀ ਯੂਨੀਅਨ ਬਹਾਲ
ਕਰਵਾਈ ਜਾਵੇਗੀ  ਤਾਂ ਜੋ ਟਰੱਕ ਆਪ੍ਰੇਟਰ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਹਨ ਉਹ ਆਪਣੇ
ਪਰਿਵਾਰ ਦਾ ਸਹੀ ਪਾਲਣ ਪੋਸ਼ਣ ਕਰ ਸਕਣਗੇ ਅਤੇ ਆਰਥਕ ਮੰਦਹਾਲੀ ਤੋਂ ਉਪਰ ਉੱਠ ਸਕਣਗੇ

Leave a Reply

Your email address will not be published. Required fields are marked *