ਪੰਜਾਬ ਦੇ ਵਿੱਚ ਵਧ ਰਹੀ ਬੇਰੋਜ਼ਗਾਰੀ ਕਹਿ ਲਈਏ ਜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਵਿੱਚ ਜਾ ਕੇ ਵਸਣ ਦਾ ਚਾਅ ਵਧ ਰਿਹਾ
1 min read

ਪੰਜਾਬ ਦੇ ਵਿੱਚ ਵਧ ਰਹੀ ਬੇਰੋਜ਼ਗਾਰੀ ਕਹਿ ਲਈਏ ਜਾ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ ਵਿੱਚ ਜਾ ਕੇ ਵਸਣ ਦਾ ਚਾਅ ਵਧ ਰਿਹਾ ਹੈ ਇਸੇ ਦੇ ਚੱਲਦਿਆਂ ਬਹੁਤ ਸਾਰੇ ਮਾਮਲੇ ਆਉਂਦੇ ਨੇ ਸਾਹਮਣੇ ਠੱਗੀ ਦੇ ਧੋਖਾਧੜੀਆਂ ਦੇ ਬਹੁਤ ਵਾਰ ਅਸੀਂ ਦੇਖਦੇ ਹਾਂ ਕੀ ਲੜਕੇ ਦੇ ਪਰਿਵਾਰ ਵੱਲੋਂ ਲੜਕੀ ਉੱਤੇ ਪੈਸੇ ਖਰਚ ਕਰ ਕੇ ਉਸ ਨੂੰ ਆਈਲੈਟਸ ਵੀ ਕਰਵਾਈ ਜਾਂਦੀ ਹੈ ਫਿਰ ਉਸ ਦੀ ਵਿਦੇਸ਼ ਵਿੱਚ ਪੜ੍ਹਾਈ ਦਾ ਪੂਰਾ ਖਰਚ ਵੀ ਚੱਕਿਆ ਜਾਂਦਾ ਹੈ ਅਤੇ ਉਸ ਦੀ ਟਿਕਟ ਵਗੈਰਾ ਵੀ ਕਰਾਈ ਜਾਂਦੀ ਹੈ ਨਹੁੰਆਂ ਨੂੰ ਬਾਹਰ ਭੇਜ ਦਿੱਤਾ ਜਾਂਦਾ ਹੈ ਇਸ ਆਸ ਨਾਲ ਕਿ ਕੁਝ ਸਮੇਂ ਬਾਅਦ ਉਨ੍ਹਾਂ ਦਾ ਪੁੱਤਰ ਵੀ ਵਿਦੇਸ਼ ਚਲਾ ਜਾਏਗਾ ਉੱਥੇ ਜਾ ਕੇ ਉਸ ਦਾ ਪਰਿਵਾਰ ਇੱਕ ਚੰਗਾ ਜੀਵਨ ਬਤੀਤ ਕਰੇਗਾ ਪਰ ਇਸੇ ਦੇ ਚਲਦੇ ਬਹੁਤ ਸਾਰੇ ਮਾਮਲੇ ਧੋਖਾਧੜੀ ਦੇ ਸਾਹਮਣੇ ਆਏ ਨੇ ਬਹੁਤ ਸਾਰੇ ਪਰਿਵਾਰਾਂ ਨੇ ਪੈਸੇ ਵੀ ਗਵਾਲੇ ਘਰ ਦੀ ਇੱਜ਼ਤ ਵੀ ਗਵਾਈ ਘਰ ਦੀਆਂ ਨੂੰਹਾਂ ਵੀ ਵਿਦੇਸ਼ਾਂ ਵਿੱਚ ਜਾ ਕੇ ਮੁੱਕਰ ਜਾਂਦੀਆਂ ਨੇ ਪਰਿਵਾਰ ਦੇ ਲੜਕੇ ਦੇ ਫੋਨ ਚੁੱਕਣੇ ਬੰਦ ਕਰ ਦਿੱਤੇ ਜਾਂਦੇ ਨੇ ਉਨ੍ਹਾਂ ਦੇ ਨੰਬਰ ਬਲਾਕ ਲਿਸਟ ਵਿੱਚ ਪਾ ਦਿੱਤੇ ਜਾਂਦੇ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਏ ਦਿਨ ਸੋਸ਼ਲ ਮੀਡੀਆ ਤੇ ਸਾਹਮਣੇ ਆਏ ਅਤੇ ਬਹੁਤ ਸਾਰੇ ਮਾਮਲੇ ਅਜਿਹੇ ਵੀ ਨੇ ਜੋ ਕਿ ਅਜੇ ਤਕ ਸਾਹਮਣੇ ਆਏ ਹੀ ਨਹੀਂ ਪਰ ਹੁਣ ਧੋਖਾ ਖਾਏ ਹੋਏ ਲੋਕ ਹੌਲੀ ਹੌਲੀ ਅੱਗੇ ਆ ਰਹੇ ਨੇ ਅਤੇ ਆਪੋ ਆਪਣੀ ਕਹਾਣੀ ਸਾਂਝੀ ਕਰ ਰਹੇ ਨੇ
ਇਸੇ ਦੇ ਚੱਲਦੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨੇੜੇ ਇਕ ਪਿੰਡ ਸਰਾਏ ਜੱਟਾਂ ਹੈ ਜਿੱਥੇ ਅੱਜ ਸਾਡੇ ਚੈਨਲ ਦੀ ਟੀਮ ਪਹੁੰਚੀ ਹੈ ਅਤੇ ਇਸ ਪਿੰਡ ਦੇ ਹੀ ਵਸਨੀਕ ਲਵਜੀਤ ਨਾਲ ਵੀਹ ਬਿਲਕੁਲ ਹੀ ਇਸੇ ਤਰੀਕੇ ਦੀ ਧੋਖਾਧੜੀ ਹੁੰਦੀ ਹੈ ਪਹਿਲਾਂ ਦੋ ਹਜਾਰ ਸਤਾਰਾਂ ਸਾਂਭੇ ਦਿੱਤੇ ਉਸ ਦਾ ਵਿਆਹ ਹੁੰਦਾ ਹੈ ਸੁਲਤਾਨਪੁਰ ਲੋਧੀ ਦੀ ਵਸਨੀਕ ਜੈਸਮੀਨ ਕੌਰ ਦੇ ਨਾਲ ਅਤੇ ਕੁਝ ਮਹੀਨੇ ਬੀਤ ਜਾਣ ਬਾਅਦ ਉਹ ਪੜ੍ਹਾਈ ਲਈ ਆਸਟਰੇਲੀਆ ਚਲੇ ਜਾਂਦੀ ਹੈ ਅਤੇ ਦੋ ਮਹੀਨੇ ਬਾਅਦ ਲਵਜੀਤ ਦੇ ਪੂਰੇ ਪਰਿਵਾਰ ਦੇ ਨਾਲ ਆਪਣਾ ਸੰਪਰਕ ਖ਼ਤਮ ਕਰ ਦਿੰਦੀ ਹੈ
ਲਵਜੀਤ ਦੇ ਪਿਤਾ ਦੇ ਨਾਲ ਜਦ ਗੱਲਬਾਤ ਕੀਤੀ ਗਈ ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਆਪਣੀ ਨੂੰਹ ਅਤੇ ਪੁੱਤਰ ਦੇ ਚੰਗੇ ਭਵਿੱਖ ਲਈ ਆਪਣੀ ਨੌੰ ਜੈਸਮੀਨ ਕੌਰ ਨੂੰ ਵਿਦੇਸ਼ ਵਿਚ ਪਡ਼੍ਹਾਈ ਕਰਨ ਲਈ ਭੇਜਿਆ ਸੀ ਪਰ ਉਨ੍ਹਾਂ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਅਹਿਸਾਸ ਦੋ ਮਹੀਨਿਆਂ ਬਾਅਦ ਉਦੋਂ ਹੋਇਆ ਜਦੋਂ ਉਸ ਨੇ ਬਿਨਾਂ ਦੱਸਿਆ ਉਨ੍ਹਾਂ ਦੇ ਨਾਲ ਫੋਨ ਤੇ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ
ਜਿਸ ਤੋਂ ਬਾਅਦ ਲਵ ਜੀਤ ਦੇ ਪਿਤਾ ਨੇ ਇਸ ਸਬੰਧ ਵਿਚ ਥਾਣਾ ਸੁਲਤਾਨਪੁਰ ਲੋਧੀ ਵਿਚ ਇਕ ਸ਼ਿਕਾਇਤ ਦਿੱਤੀ ਜਿਸ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੀ ਪੁਲੀਸ ਵੱਲੋਂ ਜੈਸਮੀਨ ਕੌਰ ਅਤੇ ਉਸ ਦੇ ਮਾਤਾ ਪਿਤਾ ਉੱਤੇ ਐੱਫਆਈਆਰ ਦਰਜ ਕੀਤੀ ਜਾਂਦੀ ਹੈ ਪਰ ਕੁਝ ਸਮਾਂ ਪੈਣ ਬਾਅਦ ਹੀ ਇਹ ਐੱਫਆਈਆਰ ਵੀਹ ਰੱਦ ਕਰ ਦਿੱਤੀ ਜਾਂਦੀ ਹੈ
ਜਿਸ ਤੋਂ ਬਾਅਦ ਲਵਜੀਤ ਦੇ ਪਿਤਾ ਨੇ ਇਸ ਸਬੰਧ ਵਿਚ ਥਾਣਾ ਸੁਲਤਾਨਪੁਰ ਲੋਧੀ ਵਿਚ ਇਕ ਸ਼ਿਕਾਇਤ ਦਿੱਤੀ ਜਿਸ ਸ਼ਿਕਾਇਤ ਉੱਤੇ ਕਾਰਵਾਈ ਕਰਦੇ ਹੋਏ ਸੁਲਤਾਨਪੁਰ ਲੋਧੀ ਦੀ ਪੁਲੀਸ ਵੱਲੋਂ ਜੈਸਮੀਨ ਕੌਰ ਅਤੇ ਉਸ ਦੇ ਮਾਤਾ ਪਿਤਾ ਉੱਤੇ ਐੱਫਆਈਆਰ ਦਰਜ ਕੀਤੀ ਜਾਂਦੀ ਹੈ ਪਰ ਕੁਝ ਸਮਾਂ ਪੈਣ ਬਾਅਦ ਹੀ ਇਹ ਐੱਫਆਈਆਰ ਵੀਹ ਰੱਦ ਕਰ ਦਿੱਤੀ ਜਾਂਦੀ ਹੈ ਪਰ ਇਸ ਦੇ ਬਿਲਕੁਲ ਵਿਪਰੀਤ ਇਸ ਮਾਮਲੇ ਵਿਚ ਕਈ ਦੋਸ਼ੀਆਂ ਨੂੰ ਪਿਓ ਵੀ ਕਰਾਰ ਕਰ ਦਿੱਤਾ ਜਾਂਦਾ ਹੈ ਜਦ ਅੱਜ ਮੀਡੀਆ ਦੀ ਟੀਮ ਵੱਲੋਂ ਡੀਐਸਪੀ ਸਰਵਣ ਸਿੰਘ ਦੇ ਨਾਲ ਇਸ ਮਾਮਲੇ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕੇਸ ਨੂੰ ਰੀਓ ਓਪਨ ਕਰਨ ਦੀ ਗੱਲ ਕਹੀ
ਪਰ ਇੱਥੇ ਸੁਲਤਾਨਪੁਰ ਲੋਧੀ ਪੁਲਿਸ ਪ੍ਰਸ਼ਾਸਨ ਉੱਤੇ ਵੱਡਾ ਸਵਾਲੀਆ ਨਿਸ਼ਾਨ ਇਹ ਹੈ ਕਿ ਪਹਿਲਾ ਮਾਮਲਾ ਦਰਜ ਕਰਨ ਤੋਂ ਬਾਅਦ ਕੁੱਝ ਮਹੀਨਿਆਂ ਵਿੱਚ ਹੀ ਰੱਦ ਕਿਉਂ ਕੀਤਾ ਜਾਂਦਾ ਹੈ ਪਰ ਉਸ ਦੇ ਬਿਲਕੁਲ ਉਲਟ ਇਹ ਮਾਮਲਾ ਅੱਜ ਵੀ ਅਦਾਲਤ ਵਿੱਚ ਹੈ ਅਤੇ ਅਦਾਲਤ ਵੱਲੋਂ ਕਈ ਦੋਸ਼ੀਆਂ ਨੂੰ ਪੀਓ ਤੱਕ ਕਰਾਰ ਕਰ ਦਿੱਤਾ ਗਿਆ ਹੈ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੀ ਕਾਰਵਾਈ ਕੀਤੀ