September 21, 2021

Aone Punjabi

Nidar, Nipakh, Nawi Soch

ਫਾਜ਼ਿਲਕਾ ਵਿਖੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਭਾਜਪਾ ਨੇਤਾ ਸੁਰਜੀਤ ਕੁਮਾਰ ਜਿਆਣੀ ਦਾ ਕੀਤਾ ਗਿਆ ਵਿਰੋਧ

1 min read




ਪੁਲੀਸ ਦੇ ਵੱਲੋਂ ਸੁਰਜੀਤ ਕੁਮਾਰ ਜਿਆਨੀ ਨੂੰ ਆਪਣੀ ਗੱਡੀ ਦੇ ਵਿੱਚ ਬਿਠਾ ਕੱਢਿਆ ਗਿਆ ਦਫ਼ਤਰ ਤੋਂ ਬਾਹਰ  
ਜਦੋਂ ਤੱਕ ਸੁਰਜੀਤ ਕੁਮਾਰ ਜਿਆਣੀ ਆਪਣੀ ਸ਼ਬਦਾਵਲੀ ਨਹੀਂ ਸੁਧਰਦਾ ਤਦ ਤੱਕ ਜਾਰੀ ਰਹੇਗਾ ਵਿਰੋਧ  :- ਕਿਸਾਨ ਆਗੂ  
ਫ਼ਾਜ਼ਿਲਕਾ ਦੇ ਵਿਚ ਅੱਜ ਮਾਹੌਲ ੳੁਦੋਂ ਤਣਾਅਪੂਰਨ ਬਣ ਗਿਆ ਜਦ ਭਾਜਪਾ ਦੇ ਸੀਨੀਅਰ ਆਗੂ ਸੁਰਜੀਤ ਕੁਮਾਰ ਜਿਆਣੀ ਦੇ ਵੱਲੋਂ ਆਪਣੀ ਆਡ਼੍ਹਤ ਸਥਾਨਕ ਦਾਣਾ ਮੰਡੀ ਵਿਖੇ ਇੱਕ ਪ੍ਰੈੱਸ ਕਾਨਫ਼ਰੰਸ ਦਾ ਸੱਦਾ ਦਿੱਤਾ ਗਿਆ  ਏਧਰ ਸੁਰਜੀਤ ਕੁਮਾਰ ਜਿਆਣੀ ਦੇ ਵੱਲੋਂ ਪ੍ਰੈੱਸ ਕਾਨਫ਼ਰੰਸ ਸ਼ੁਰੂ ਕੀਤੀ ਗਈ ਤਾਂ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਵੱਡੀ ਤਦਾਦ ਵਿੱਚ ਕਿਸਾਨਾ ਸਾਹਿਤ ਸੁਰਜੀਤ ਕੁਮਾਰ  ਜਿਆਨੀ ਦੇ ਵਿਰੋਧ ਵਿਚ ਖੜ੍ਹੇ ਹੋ ਗਏ  ਇੱਥੇ ਕਿਸਾਨਾਂ ਦੇ ਵੱਲੋਂ ਭਾਜਪਾ ਸਰਕਾਰ ਅਤੇ ਸੁਰਜੀਤ ਕੁਮਾਰ ਜਿਆਣੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ  

Leave a Reply

Your email address will not be published. Required fields are marked *